For the best experience, open
https://m.punjabitribuneonline.com
on your mobile browser.
Advertisement

ਅਗਾਮੀ ਲੋਕ ਸਭਾ ਚੋਣਾਂ ਲਈ 97 ਕਰੋੜ ਦੇਸ਼ ਵਾਸੀ ਵੋਟ ਪਾਉਣ ਦੇ ਯੋਗ: ਚੋਣ ਕਮਿਸ਼ਨ

03:55 PM Feb 09, 2024 IST
ਅਗਾਮੀ ਲੋਕ ਸਭਾ ਚੋਣਾਂ ਲਈ 97 ਕਰੋੜ ਦੇਸ਼ ਵਾਸੀ ਵੋਟ ਪਾਉਣ ਦੇ ਯੋਗ  ਚੋਣ ਕਮਿਸ਼ਨ
Advertisement

ਨਵੀਂ ਦਿੱਲੀ, 9 ਫਰਵਰੀ
ਭਾਰਤੀ ਚੋਣ ਕਮਿਸ਼ਨ ਨੇ ਅੱਜ ਕਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਰੀਬ 97 ਕਰੋੜ ਲੋਕ ਵੋਟ ਪਾਉਣ ਦੇ ਯੋਗ ਹਨ। 18 ਤੋਂ 29 ਸਾਲ ਦੀ ਉਮਰ ਦੇ ਦੋ ਕਰੋੜ ਤੋਂ ਵੱਧ ਨੌਜਵਾਨਾਂ ਨੂੰ ਵੋਟਰ ਸੂਚੀਆਂ 'ਚ ਸ਼ਾਮਲ ਕੀਤਾ ਗਿਆ ਹੈ।

Advertisement

Advertisement
Author Image

Advertisement
Advertisement
×