For the best experience, open
https://m.punjabitribuneonline.com
on your mobile browser.
Advertisement

ਸ਼ਿਮਲਾ ’ਚ ਸ਼ਿਵ ਮੰਦਰ ਢਹਿਣ ਕਾਰਨ 9 ਮੌਤਾਂ, ਕਈ ਲਾਪਤਾ

12:00 PM Aug 14, 2023 IST
ਸ਼ਿਮਲਾ ’ਚ ਸ਼ਿਵ ਮੰਦਰ ਢਹਿਣ ਕਾਰਨ 9 ਮੌਤਾਂ  ਕਈ ਲਾਪਤਾ
Advertisement

ਸ਼ਿਮਲਾ, 14 ਅਗਸਤ
ਭਾਰੀ ਮੀਂਹ ਕਾਰਨ ਅੱਜ ਇੱਥੇ ਸ਼ਿਵ ਮੰਦਰ ਢਹਿਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ। ਇਹ ਮੰਦਰ ਸਮਰ ਹਿੱਲ ਵਿੱਚ ਸਥਿਤ ਸੀ। ਤਬਾਹੀ ਦੇ ਸਮੇਂ ਮੰਦਰ ਵਿੱਚ 25 ਤੋਂ 30 ਲੋਕ ਮੌਜੂਦ ਸਨ। ਪੁਲੀਸ ਨੇ ਦੱਸਿਆ ਕਿ ਪੰਜ ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਤੱਕ ਨੌਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

Advertisement

Advertisement
Author Image

Advertisement
Advertisement
×