For the best experience, open
https://m.punjabitribuneonline.com
on your mobile browser.
Advertisement

ਉੱਤਰੀ ਗਾਜ਼ਾ 'ਚ ਇਜ਼ਰਾਇਲੀ ਹਮਲਿਆਂ 'ਚ 87 ਲੋਕ ਮਾਰੇ ਗਏ ਜਾਂ ਲਾਪਤਾ : ਫਲਸਤੀਨੀ ਅਧਿਕਾਰੀ

03:43 PM Oct 20, 2024 IST
ਉੱਤਰੀ ਗਾਜ਼ਾ  ਚ ਇਜ਼ਰਾਇਲੀ ਹਮਲਿਆਂ  ਚ 87 ਲੋਕ ਮਾਰੇ ਗਏ ਜਾਂ ਲਾਪਤਾ   ਫਲਸਤੀਨੀ ਅਧਿਕਾਰੀ
Advertisement

ਦੀਰ ਅਲ-ਬਲਾਹ, 20 ਅਕਤੂਬਰ
ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਉੱਤਰੀ ਗਾਜ਼ਾ ਵਿਚ ਕਈ ਘਰਾਂ ’ਤੇ ਕੀਤੇ ਹਮਲਿਆਂ ਵਿੱਚ 87 ਲੋਕ ਮਾਰੇ ਗਏ ਜਾਂ ਲਾਪਤਾ ਹਨ। ਮੰਤਰਾਲੇ ਨੇ ਕਿਹਾ ਕਿ ਬੀਤ ਲਾਹੀਆ ਸ਼ਹਿਰ ’ਤੇ ਸ਼ਨਿੱਚਰਵਾਰ ਤੇ ਐਤਵਾਰ ਅੱਧੀ ਰਾਤ ਨੂੰ ਕੀਤੇ ਹਮਲਿਆਂ ’ਚ 40 ਲੋਕ ਜ਼ਖ਼ਮੀ ਵੀ ਹੋਏ ਹਨ। ਗਾਜ਼ਾ ਦੇ ਉੱਤਰੀ ਕੰਢੇ ਉੱਤੇ ਪੈਂਦਾ ਬੀਤ ਲਾਹੀਆ, ਸਾਲ ਪਹਿਲਾਂ ਇਜ਼ਰਾਈਲ ਦੇ ਜ਼ਮੀਨੀ ਹਮਲੇ ਦੇ ਪਹਿਲੇ ਨਿਸ਼ਾਨਿਆਂ ਵਿੱਚੋਂ ਇੱਕ ਸੀ। -ਏਪੀ

Advertisement

Advertisement
Advertisement
Author Image

Advertisement