For the best experience, open
https://m.punjabitribuneonline.com
on your mobile browser.
Advertisement

ਜੀਂਦ-ਭਿਵਾਨੀ ਸੜਕ ’ਤੇ ਹਰਿਆਣਾ ਰੋਡਵੇਜ਼ ਦੀ ਬੱਸ ਤੇ ਜੀਪ ਵਿਚਾਲੇ ਟੱਕਰ ਕਾਰਨ 8 ਮੌਤਾਂ ਤੇ 10 ਜ਼ਖ਼ਮੀ

12:55 PM Jul 08, 2023 IST
ਜੀਂਦ ਭਿਵਾਨੀ ਸੜਕ ’ਤੇ ਹਰਿਆਣਾ ਰੋਡਵੇਜ਼ ਦੀ ਬੱਸ ਤੇ ਜੀਪ ਵਿਚਾਲੇ ਟੱਕਰ ਕਾਰਨ 8 ਮੌਤਾਂ ਤੇ 10 ਜ਼ਖ਼ਮੀ
Advertisement

ਹਿਸਾਰ, 8 ਜੁਲਾਈ
ਜੀਂਦ ਜ਼ਿਲ੍ਹੇ ਦੀ ਜੀਂਦ-ਭਿਵਾਨੀ ਰੋਡ 'ਤੇ ਪਿੰਡ ਬੀਬੀਪੁਰ ਨੇੜੇ ਅੱਜ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਕਰੂਜ਼ ਜੀਪ ਵਿਚਾਲੇ ਟੱਕਰ ’ਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ।

Advertisement

Advertisement
Tags :
Author Image

Advertisement
Advertisement
×