For the best experience, open
https://m.punjabitribuneonline.com
on your mobile browser.
Advertisement

ਕਰਨਾਟਕ ’ਚ 8 ਕਿਸ਼ਤੀਆਂ ਨੂੰ ਅੱਗ ਲੱਗੀ

03:18 PM Nov 13, 2023 IST
ਕਰਨਾਟਕ ’ਚ 8 ਕਿਸ਼ਤੀਆਂ ਨੂੰ ਅੱਗ ਲੱਗੀ
Advertisement

ਮੰਗਲੌਰ, 13 ਨਵੰਬਰ
ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਗੰਗੋਲੀ ਵਿਚ ਨਦੀ ਦੇ ਕੰਢੇ ਖੜ੍ਹੀਆਂ ਅੱਠ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅੱਜ ਸਵੇਰੇ ਭਿਆਨਕ ਅੱਗ ਵਿਚ ਸੜ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗਿਆ। ਅੱਗ ਸਭ ਤੋਂ ਪਹਿਲਾਂ ਇੱਕ ਕਿਸ਼ਤੀ ਵਿੱਚ ਲੱਗੀ ਅਤੇ ਜਲਦੀ ਹੀ ਨੇੜੇ ਖੜ੍ਹੀਆਂ ਹੋਰ ਕਿਸ਼ਤੀਆਂ ਵਿੱਚ ਵੀ ਫੈਲ ਗਈ।

Advertisement

Advertisement
Advertisement
Author Image

Advertisement