For the best experience, open
https://m.punjabitribuneonline.com
on your mobile browser.
Advertisement

ਸ਼ਤਰੰਜ ਚੈਂਪੀਅਨ ਗੁਕੇਸ਼ ਨੂੰ 75 ਲੱਖ ਦਾ ਨਕਦ ਪੁਰਸਕਾਰ

07:00 AM Apr 29, 2024 IST
ਸ਼ਤਰੰਜ ਚੈਂਪੀਅਨ ਗੁਕੇਸ਼ ਨੂੰ 75 ਲੱਖ ਦਾ ਨਕਦ ਪੁਰਸਕਾਰ
Advertisement

ਚੇਨੱਈ: ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਅੱਜ ਸ਼ਤਰੰਜ ਖਿਡਾਰੀ ਡੀ ਗੁਕੇਸ਼ ਨੂੰ 75 ਲੱਖ ਰੁਪਏ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ, ਜਿਸ ਨੇ ਟੋਰਾਂਟੋ ਕੈਂਡੀਡੇਟਸ ਟੂਰਨਾਮੈਂਟ ਜਿੱਤਿਆ ਹੈ। ਸਟਾਲਿਨ ਨੇ ਗੁਕੇਸ਼ ਨੂੰ ਇੱਕ ਸ਼ੀਲਡ ਤੇ ਸ਼ਾਲ ਭੇਟ ਕੀਤਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×