For the best experience, open
https://m.punjabitribuneonline.com
on your mobile browser.
Advertisement

ਕਿਸਾਨ ਅੰਦੋਲਨ ਕਾਰਨ 72 ਗੱਡੀਆਂ ਰੱਦ

07:13 AM Apr 27, 2024 IST
ਕਿਸਾਨ ਅੰਦੋਲਨ ਕਾਰਨ 72 ਗੱਡੀਆਂ ਰੱਦ
Advertisement

ਅੰਬਾਲਾ: ਰੇਲਵੇ ਵੱਲੋਂ ਅੱਜ ਸ਼ਾਮ ਨੂੰ ਜਾਰੀ ਕੀਤੀ ਗਈ ਸੂਚਨਾ ਅਨੁਸਾਰ 27 ਅਤੇ 28 ਅਪਰੈਲ ਨੂੰ ਦੋ ਦਿਨਾਂ ਲਈ ਅੰਬਾਲਾ-ਲੁਧਿਆਣਾ ਰੇਲਵੇ ਮਾਰਗ ’ਤੇ 72 ਗੱਡੀਆਂ ਰੱਦ ਰਹਿਣਗੀਆਂ ਜਦੋਂਕਿ ਭਿਵਾਨੀ-ਧੂਰੀ (04571), ਧੂਰੀ-ਸਿਰਸਾ (14572), ਅੰਮ੍ਰਿਤਸਰ- ਚੰਡੀਗੜ੍ਹ (12242), ਧੂਰੀ ਜੰਕਸ਼ਨ-ਬਠਿੰਡਾ ਜੰਕਸ਼ਨ ਐਕਸਪ੍ਰੈੱਸ (14509), ਬਠਿੰਡਾ-ਅੰਬਾਲਾ ਕੈਂਟ ਜੰਕਸ਼ਨ ਐਕਸਪ੍ਰੈੱਸ (14510), ਚੰਡੀਗੜ੍ਹ-ਫ਼ਿਰੋਜ਼ਪੁਰ ਕੈਂਟ ਸਤਲੁਜ ਐਕਸਪ੍ਰੈੱਸ (14629) ਅਤੇ ਹਿਸਾਰ-ਅੰਮ੍ਰਿਤਸਰ ਜੰਕਸ਼ਨ (14653) ਗੱਡੀਆਂ 29 ਅਪਰੈਲ ਨੂੰ ਵੀ ਰੱਦ ਰਹਿਣਗੀਆਂ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×