ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਤਲ ਦੇ ਦੋਸ਼ ਹੇਠ 7 ਗ੍ਰਿਫ਼ਤਾਰ

08:20 AM Jun 29, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਜੂਨ
ਨੱਗਲ ਥਾਣੇ ਅਧੀਨ ਪਿੰਡ ਦਾਨੀਪੁਰ ਵਾਸੀ ਲੜਕੇ ਗੁਰਪ੍ਰੀਤ ਦੀ ਹੱਤਿਆ ਦੇ ਮਾਮਲੇ ’ਚ ਸੀਆਈਏ-1 ਨੇ ਸੱਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਦਾਸ ਸਿੰਘ ਉਰਫ਼ ਮਾਟੂ ਵਾਸੀ ਬਕਨੌਰ, ਜਸਬੀਰ ਸਿੰਘ ਉਰਫ਼ ਜੱਸੀ, ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਮੈਤਲਾ, ਸਾਹਿਲ ਉਰਫ਼ ਸ਼ੰਟੀ ਵਾਸੀ ਬਕਨੌਰ ਅਤੇ ਮਨੀਸ਼ ਕੁਮਾਰ ਉਰਫ਼ ਅਮਨ ਪੰਡਿਤ ਨਿਵਾਸੀ ਰਵਾਲੋਂ ਵਜੋਂ ਹੋਈ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ ਗਿਆ ਹੈ। ਇਸ ਮਾਮਲੇ ਵਿਚ ਸ਼ਾਮਲ ਨਾਬਾਲਗ ਨੂੰ ਪੁਲੀਸ ਦੀ ਨਿਗਰਾਨੀ ਹੇਠ ਬਾਲ ਸੁਧਾਰ ਘਰ ਭੇਜਿਆ ਗਿਆ ਹੈ। ਪੁਲੀਸ ਦੇ ਤਰਜਮਾਨ ਨੇ ਦੱਸਿਆ ਕਿ ਇਸ ਮਾਮਲੇ ਵਿਚ 23 ਜੂਨ ਨੂੰ ਫੜੇ ਮੁਲਜ਼ਮ ਰਾਮ ਕਰਣ ਉਰਫ਼ ਕਰਣੀ ਵਾਸੀ ਬਕਨੌਰ ਅਤੇ ਸੂਰਯ ਪ੍ਰਤਾਪ ਉਰਫ਼ ਸੂਰਯ ਵਾਸੀ ਪਿੰਡ ਬੰਬਾ ਤੋਂ ਪੁੱਛ ਪੜਤਾਲ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਕਾਬੂ ਕੀਤਾ ਗਿਆ ਹੈ।

Advertisement

Advertisement
Advertisement