For the best experience, open
https://m.punjabitribuneonline.com
on your mobile browser.
Advertisement

ਅਲਾਸਕਾ ਪ੍ਰਾਇਦੀਪ ਵਿੱਚ 7.4 ਤੀਬਰਤਾ ਦਾ ਭੂਚਾਲ; ਸੁਨਾਮੀ ਦੀ ਚਿਤਾਵਨੀ ਜਾਰੀ

01:45 PM Jul 16, 2023 IST
ਅਲਾਸਕਾ ਪ੍ਰਾਇਦੀਪ ਵਿੱਚ 7 4 ਤੀਬਰਤਾ ਦਾ ਭੂਚਾਲ  ਸੁਨਾਮੀ ਦੀ ਚਿਤਾਵਨੀ ਜਾਰੀ
Advertisement

ਨਿਊਯਾਰਕ, 16 ਜੁਲਾਈ

Advertisement

ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਅਨੁਸਾਰ ਅੱਜ ਤੜਕੇ ਅਲਾਸਕਾ ਪ੍ਰਾਇਦੀਪ ਖੇਤਰ ਵਿੱਚ 7.4 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਵਿਭਾਗ ਨੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਵੀ ਪੇਸ਼ੀਨਗੋਈ ਕੀਤੀ ਹੈ। ਯੂਐਸਜੀਐਸ ਦੇ ਅਧਿਕਾਰੀਆਂ ਨੇ ਕਿਹਾ ਕਿ ਭੂਚਾਲ 9.3 ਕਿਲੋਮੀਟਰ (5.78 ਮੀਲ) ਦੀ ਡੂੰਘਾਈ ’ਤੇ ਸੀ।

Advertisement
Tags :
Author Image

sukhitribune

View all posts

Advertisement
Advertisement
×