ਇਮਰਾਨ ਦੇ ਭਤੀਜੇ ਸਣੇ 60 ਨੂੰ ਦੋ ਤੋਂ 10 ਸਾਲ ਤੱਕ ਕੈਦ
06:10 AM Dec 27, 2024 IST
Advertisement
ਇਸਲਾਮਾਬਾਦ:
Advertisement
ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ 9 ਮਈ ਨੂੰ ਹਿੰਸਾ ਦੌਰਾਨ ਫੌਜੀ ਅਦਾਰਿਆਂ ’ਤੇ ਹੋਏ ਹਮਲਿਆਂ ’ਚ ਸ਼ਮੂਲੀਅਤ ਲਈ ਇਮਰਾਨ ਖ਼ਾਨ ਦੇ ਭਤੀਜੇ ਹਸਨ ਖ਼ਾਨ ਨਿਆਜ਼ੀ ਸਣੇ 60 ਹੋਰ ਵਿਅਕਤੀਆਂ ਨੂੰ ਦੋ ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਹੈ। -ਪੀਟੀਆਈ
Advertisement
Advertisement