For the best experience, open
https://m.punjabitribuneonline.com
on your mobile browser.
Advertisement

ਕਾਠਮੰਡੁ ਹਵਾਈ ਅੱਡੇ ‘ਤੇ ਜਹਾਜ਼ ਦੁਰਘਟਨਾਗ੍ਰਸਤ ਹੋਣ ਕਾਰਨ 18 ਹਲਾਕ

12:22 PM Jul 24, 2024 IST
ਕਾਠਮੰਡੁ ਹਵਾਈ ਅੱਡੇ ‘ਤੇ ਜਹਾਜ਼ ਦੁਰਘਟਨਾਗ੍ਰਸਤ ਹੋਣ ਕਾਰਨ 18 ਹਲਾਕ
ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਤੇ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਨਿਕਲਦਾ ਧੁੰਆ। ਫੋਟੋ ਪੀਟੀਆਈ
Advertisement

ਕਾਠਮੰਡੁ, 24 ਜੁਲਾਈ

Advertisement

ਤ੍ਰਿਭੁਵਨ ਕੋਮਾਂਤਰੀ ਹਵਾਈ ਅੱਡੇ ‘ਤੇ 19 ਵਿਅਕਤੀਆਂ ਨੂੰ ਲਿਜਾ ਰਿਹਾ ਨਿੱਜੀ ਏਅਰਲਾਈਨਜ਼ ਦਾ ਜਹਾਜ਼ ਉਡਾਣ ਭਰਨ ਮੌਕੇ ਦੁਰਘਟਨਾਗ੍ਰਸਤ ਹੋ ਗਿਆ। ਹਵਾਈ ਅੱਡੇ ਤੇ ਤੈਨਾਤ ਸੁਰੱਖਿਆ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਜਹਾਜ਼ ਨੂੰ ਅੱਗ ਲੱਗ ਗਈ ਸੀ ਜੋ ਕਿ ਬੁਝਾ ਦਿੱਤੀ ਗਈ ਹੈ ਅਤੇ ਪਾਇਲਟ ਨੂੰ ਹਸਪਤਾਲ ਭਰਤੀ ਕਰਵਾਈਆ ਗਿਆ ਹੈ। ਤਾਜ਼ਾ ਵੇਰਵਿਆਂ ਅਨੁਸਾਰ ਹਾਦਸੇ ਵਿਚ ਹੁਣ ਤੱਕ 18 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਰਾਈਟਰਜ਼ ਖ਼ਬਰ ਏਜੰਸੀ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਜਹਾਜ਼ ਉਡਾਣ ਭਰਨ ਮੌਕੇ ਰਨਵੇਅ ਤੋਂ ਖ਼ਿਸਕ ਗਿਆ ਸੀ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਪੀਟੀਆਈ/ਰਾਈਟਰਜ਼

Advertisement
Author Image

Puneet Sharma

View all posts

Advertisement
Advertisement
×