For the best experience, open
https://m.punjabitribuneonline.com
on your mobile browser.
Advertisement

‘ਮੈਗਾ ਜਾਬ ਫੈਸਟ’ ਵਿੱਚ 384 ਉਮੀਦਵਾਰਾਂ ਨੂੰ ਮਿਲੀ ਨੌਕਰੀ

10:11 PM Jun 29, 2023 IST
‘ਮੈਗਾ ਜਾਬ ਫੈਸਟ’ ਵਿੱਚ 384 ਉਮੀਦਵਾਰਾਂ ਨੂੰ ਮਿਲੀ ਨੌਕਰੀ
Advertisement

ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਪੁਲੀਸ ਵੱਲੋਂ ਅੱਜ ਇੱਥੇ ਸੈਕਟਰ-26 ਸਥਿਤ ਪੁਲੀਸ ਲਾਈਨ ਦੇ ਮਲਟੀਪਰਪਜ਼ ਹਾਲ ਵਿੱਚ ‘ਮੈਗਾ ਜਾਬ ਫੈਸਟ’ ਲਗਾਇਆ ਗਿਆ। ਇਸ ਮੈਗਾ ਜਾਬ ਫੈਸਟ ਦਾ ਉਦਘਾਟਨ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਕੀਤਾ। ਇਸ ਫੈੱਸਟ ਵਿੱਚ ਵੱਖ-ਵੱਖ ਖੇਤਰਾਂ ਦੀਆਂ 18 ਕੰਪਨੀਆਂ ਨੇ ਬੱਚਿਆਂ ਦੀ ਇੰਟਰਵਿਊ ਲਈ ਅਤੇ 384 ਉਮੀਦਵਾਰਾਂ ਦੀ ਚੋਣ ਕਰ ਕੇ ਆਫਰ ਲੈਟਰ ਦਿੱਤੇ।

Advertisement

Advertisement
Advertisement
Tags :
Advertisement