ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕ ਦਿਵਸ ਨੂੰ ਸਮਰਪਿਤ 38 ਅਧਿਆਪਕ ਸਨਮਾਨਿਤ

09:08 AM Sep 05, 2024 IST
ਮੁੱਖ ਅਧਿਆਪਕ ਨਵਦੀਪ ਸਿੰਘ ਸੁੱਖੀ ਦਾ ਸਨਮਾਨ ਕਰਦੇ ਹੋਏ ਸਿੱਖਿਆ ਅਧਿਕਾਰੀ।

ਸ੍ਰੀ ਮੁਕਤਸਰ ਸਾਹਿਬ: ਸਿੱਖਿਆ ਵਿਭਾਗ ਵੱਲੋਂ ਕੌਮੀ ਅਧਿਆਪਕ ਦਿਵਸ ਨੂੰ ਸਮਰਪਿਤ 3 ਸੀਐੱਚਟੀ, 10 ਮੁੱਖ ਅਧਿਆਪਕ, 18 ਈਟੀਟੀ ਅਧਿਆਪਕ, 7 ਐਸੋਸੀਏਟ ਪ੍ਰਾਇਮਰੀ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਮਮਤਾ ਰਾਣੀ, ਸੀਮਾ ਗਾਬਾ, ਗੁਰਮੀਤ ਸਿੰਘ, ਮੁੱਖ ਅਧਿਆਪਕਾਂ ਵਿੱਚ ਨਵਦੀਪ ਸਿੰਘ ਸੁੱਖੀ ਥਾਂਦੇਵਾਲਾ, ਰੀਮਾ, ਪੁਸ਼ਪਾ ਰਾਣੀ, ਅਮ੍ਰਿਤਪਾਲ ਕੌਰ, ਰਮਨਦੀਪ ਕੌਰ, ਹਰਮੀਤ ਕੌਰ, ਜਸਮੀਤ ਕੌਰ, ਪਲਵਿੰਦਰ ਸਿੰਘ, ਵਿਪਨ ਕੁਮਾਰ, ਈਟੀਟੀ ਅਧਿਆਪਕ ਅਰਸ਼ਦੀਪ ਸਿੰਘ, ਸ਼ੁਭਮ, ਕੁਲਵਿੰਦਰ ਕੌਰ, ਰਾਕੇਸ਼ ਗੋਇਲ, ਰਸ਼ਪਾਲ ਸਿੰਘ, ਅਵਤਾਰ ਸਿੰਘ, ਵੀਰਪਾਲ ਕੌਰ, ਸੁਖਮੰਦਰ ਸਿੰਘ, ਰਾਣੀ ਕੌਰ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਹੋਰੀਂ ਸ਼ਾਮਲ ਹਨ। ਇਸ ਮੌਕੇ ਸੀਐੱਚਟੀ ਮਹਿੰਦਰ ਕੌਰ, ਵੀਰਪਾਲ ਕੌਰ, ਹਰਪ੍ਰੀਤ ਕੌਰ, ਰਮਨ ਕੁਮਾਰ, ਬੀ ਆਰ ਸੀ ਗਗਨ ਬਰਾੜ ਵੀ ਸ਼ਾਮਿਲ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement