ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰੀ ਜੇਲ੍ਹ ’ਚੋਂ 27 ਮੋਬਾਈਲ ਬਰਾਮਦ

08:51 AM Oct 21, 2024 IST

ਅੰਮ੍ਰਿਤਸਰ: ਇੱਥੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਜੇੇੇਲ੍ਹ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਕੈਦੀਆਂ ਤੋਂ ਸਿਮ ਕਾਰਡ, ਚਾਰਜਰ, ਸਿਗਰਟ ਅਤੇ ਤੰਬਾਕੂ ਦੇ ਪੈਕੇਟ ਸਮੇਤ 27 ਮੋਬਾਈਲ ਜ਼ਬਤ ਕੀਤੇ ਹਨ। ਇਸ ਸਬੰਧੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਸਟਾਫ਼ ਨੇ ਜੇਲ੍ਹ ਵਿੱਚੋਂ ਛੇ ਟੱਚ ਫ਼ੋਨ, 21 ਕੀਪੈਡ ਫ਼ੋਨ, 10 ਸਿਮ ਕਾਰਡ, ਅੱਠ ਚਾਰਜਰ, ਇੱਕ ਸਿਗਰੇਟ ਦਾ ਪੈਕਟ, 120 ਬੰਡਲ ਬੀੜੀਆਂ ਅਤੇ ਤੰਬਾਕੂ ਦੇ 4 ਪੈਕਟ ਸਮੇਤ ਕੁੱਲ 27 ਮੋਬਾਈਲ ਜ਼ਬਤ ਕੀਤੇ ਹਨ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਇਸਲਾਮਾਬਾਦ ਪੁਲੀਸ ਨੇ ਇਸ ਮਾਮਲੇ ’ਚ 11 ਕੈਦੀਆਂ ’ਤੇ ਕੇਸ ਦਰਜ ਕੀਤਾ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। -ਟਨਸ

Advertisement

Advertisement