ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੱਖਣੀ ਅਫਰੀਕਾ ’ਚ ਜ਼ਹਿਰੀਲੀ ਗੈਸ ਰਿਸਣ ਕਾਰਨ 3 ਬੱਚਿਆਂ ਸਣੇ 24 ਮੌਤਾਂ

11:37 AM Jul 06, 2023 IST

ਜੋਹਾਨਸਬਰਗ, 6 ਜੁਲਾਈ
ਜੋਹਾਨਸਬਰਗ ਨੇੜੇ ਬੋਕਸਬਰਗ ਸ਼ਹਿਰ ਵਿੱਚ ਸਿਲੰਡਰ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ। ਐਮਰਜੰਸੀ ਸੇਵਾਵਾਂ ਮੁਤਾਬਕ ਘੱਟੋ-ਘੱਟ 24 ਲੋਕਾਂ ਦੀ ਮੌਤਾਂ ਹੋਣ ਦਾ ਖਦਸ਼ਾ ਹੈ। ਇਹ ਹਾਦਸਾ ਜੋਹਾਨਸਬਰਗ ਦੇ ਪੂਰਬੀ ਬਾਹਰੀ ਇਲਾਕੇ 'ਚ ਬੋਕਸਬਰਗ ਸ਼ਹਿਰ ਦੀ ਟਾਊਨਸ਼ਿਪ 'ਚ ਹੋਇਆ। ਹਾਦਸਾ ਝੌਪੜੀ ਵਿੱਚ ਰੱਖੇ ਸਿਲੰਡਰ ਵਿੱਚੋਂ ਗੈਸ ਲੀਕ ਹੋਣ ਕਾਰਨ ਹੋੲਿਆ। ਲੀਕੇਜ਼ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ।

Advertisement

Advertisement
Tags :
ਅਫ਼ਰੀਕਾਕਾਰਨਜ਼ਹਿਰੀਲੀਦੱਖਣੀਬੱਚਿਆਂਮੌਤਾਂਰਿਸਣ