ਚੋਰੀ ਦੇ ਦੋਸ਼ ਹੇਠ 2 ਨਾਬਾਲਗ ਗ੍ਰਿਫ਼ਤਾਰ
07:36 AM Feb 05, 2025 IST
ਪੰਚਕੂਲਾ:
Advertisement
ਇਥੇ ਕਾਲਕਾ ਪੁਲੀਸ ਸਟੇਸ਼ਨ ਵਿੱਚ ਪੁਲਿਸ ਨੇ ਦੋ ਨਬਾਲਗ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ। ਸ਼ਿਕਾਇਤਕਰਤਾ ਨਰਿੰਦਰ ਚੌਹਾਨ ਨੇ ਥਾਣਾ ਕਾਲਕਾ ਨੇ ਦੱਸਿਆ ਸੀ ਕਿ ਉਸਦਾ ਦਾਰਪੁਰ ਪਿੰਜੌਰ ਵਿੱਚ ਇੱਕ ਸੀਐੱਸਸੀ ਸੈਂਟਰ ਹੈ ਅਤੇ ਸ਼ਾਮ ਨੂੰ ਉਸਨੇ ਘਰ ਦੇ ਸਾਹਮਣੇ ਮੋਟਰਸਾਈਕਲ ਖੜ੍ਹਾ ਕੀਤੀ ਸੀ ਅਤੇ ਜਦੋਂ ਉਸਨੇ ਸਵੇਰੇ ਦੇਖਿਆ ਤਾਂ ਮੋਟਰਸਾਈਕਲ ਉਥੇ ਮੌਜੂਦ ਨਹੀਂ ਸੀ। -ਪੱਤਰ ਪ੍ਰੇਰਕ
Advertisement
Advertisement