For the best experience, open
https://m.punjabitribuneonline.com
on your mobile browser.
Advertisement

ਚੀਨ ’ਚ ਹਾਈਵੇਅ ਦਾ ਹਿੱਸਾ ਡਿੱਗਣ ਕਾਰਨ 19 ਮੌਤਾਂ ਤੇ 30 ਜ਼ਖ਼ਮੀ

12:34 PM May 01, 2024 IST
ਚੀਨ ’ਚ ਹਾਈਵੇਅ ਦਾ ਹਿੱਸਾ ਡਿੱਗਣ ਕਾਰਨ 19 ਮੌਤਾਂ ਤੇ 30 ਜ਼ਖ਼ਮੀ
Advertisement

ਪੇਈਚਿੰਗ, 1 ਮਈ
ਦੱਖਣੀ ਚੀਨ ਵਿਚ ਹਾਈਵੇਅ ਦਾ ਹਿੱਸਾ ਡਿੱਗਣ ਕਾਰਨ ਘੱਟ ਤੋਂ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ। ਸਰਕਾਰੀ ਮਾਲਕੀ ਵਾਲੇ ਪ੍ਰਸਾਰਕ ਸੀਸੀਟੀਵੀ ਨੇ ਅੱਜ ਦੱਸਿਆ ਕਿ ਹਾਲ ਦੇ ਦਿਨਾਂ 'ਚ ਇਲਾਕੇ 'ਚ ਭਾਰੀ ਬਾਰਸ਼ ਹੋ ਰਹੀ ਹੈ ਅਤੇ ਬਚਾਅ ਕਰਮਚਾਰੀਆਂ ਨੇ 30 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ।

Advertisement

Advertisement
Author Image

Advertisement
Advertisement
×