ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਗਰੂਰ ’ਚ ਕਰੋਨਾ ਦੇ 17 ਨਵੇਂ ਕੇਸ; 12 ਹੋਏ ਸਿਹਤਯਾਬ

07:33 PM Jul 26, 2020 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਜੁਲਾਈ

Advertisement

ਜ਼ਿਲ੍ਹਾ ਸੰਗਰੂਰ ਵਿਚ 17 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂ ਕਿ 12 ਮਰੀਜ਼ ਕਰੋਨਾ ਖ਼ਿਲਾਫ ਜੰਗ ਜਿੱਤਣ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਜ਼ਿਲ੍ਹੇ ਵਿਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 936 ਹੋ ਚੁੱਕੀ ਹੈ ਜਨਿ੍ਹਾਂ ’ਚੋਂ 687 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਐਕਟਿਵ ਕਰੋਨਾ ਪੀੜ੍ਹਤ ਮਰੀਜ਼ਾਂ ਦੀ ਗਿਣਤੀ 226 ਹੈ, ਜਨਿ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਜ਼ਿਲ੍ਹਾ ਸਿਹਤ ਵਿਭਾਗ ਦੇ ਬੁਲਾਰੇ ਅਨੁਸਾਰ ਅੱਜ ਨਵੇਂ ਆਏ 17 ਮਰੀਜ਼ਾਂ ’ਚੋਂ 6 ਲਹਿਰਾਗਾਗਾ/ਮੂਨਕ, 5 ਮਲੇਰਕੋਟਲਾ, 2 ਅਮਰਗੜ੍ਹ ਅਤੇ 3 ਧੂਰੀ ਦੇ ਹਨ। ਇੱਕ ਮਰੀਜ਼ ਭਵਾਨੀਗੜ੍ਹ ਦਾ ਹੈ।

 

Advertisement

Advertisement
Tags :
ਸੰਗਰੂਰਸਿਹਤਯਾਬਕਰੋਨਾਨਵੇਂ