For the best experience, open
https://m.punjabitribuneonline.com
on your mobile browser.
Advertisement

ਕੈਂਪ ਵਿੱਚ 150 ਯੂਨਿਟ ਖੂਨਦਾਨ

06:20 AM Mar 25, 2024 IST
ਕੈਂਪ ਵਿੱਚ 150 ਯੂਨਿਟ ਖੂਨਦਾਨ
Advertisement

ਲੁਧਿਆਣਾ

Advertisement

ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨਾਂ ਵਲੋਂ ਯੂਨਾਈਟਿਡ ਸਾਈਕਲ ਪਾਰਟਸ ਅਤੇ ਮੈਨੂੰਫੈਕਚਰਰ ਐਸੋਸੀਏਸ਼ਨ ਦੇ ਗਿੱਲ ਰੋਡ ਸਥਿਤ ਹਾਲ ’ਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ’ਚ ਮੋਹਨਦੇਈ ਕੈਂਸਰ ਹਸਪਤਾਲ ਅਤੇ ਦਿਆਨੰਦ ਹਸਪਤਾਲ ਦੇ ਡਾਕਟਰਾਂ ਦੀਆਂ ਟੀਮਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਖੂਨਦਾਨ ਕੈਂਪ ਦੇ ਪ੍ਰਬੰਧਕ ਕਰਨ ਸ਼ਰਮਾ, ਅਮਨ ਸਾਈਰਾਹ, ਜਗਮੀਤ ਮੰਨੂੰ, ਸੁਮਿਤ ਕੁਮਾਰ, ਜੀਵਨ ਢੋਲੇਵਾਲ ਅਤੇ ਗੋਰਾ ਖੇੜੀ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ ਖੂਨ ਦਾਨੀਆਂ ਵਲੋਂ 150 ਯੂਨਿਟ ਖੂਨ ਦਾਨ ਕੀਤਾ ਗਿਆ। -ਖੇਤਰੀ ਪ੍ਰਤੀਨਿਧ

Advertisement
Author Image

sanam grng

View all posts

Advertisement
Advertisement
×