For the best experience, open
https://m.punjabitribuneonline.com
on your mobile browser.
Advertisement

ਸੋਨੀਆ ਗਾਂਧੀ ਤੇ ਅਸ਼ਵਨੀ ਵੈਸ਼ਨਵ ਸਣੇ 14 ਆਗੂਆਂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ

10:05 PM Apr 04, 2024 IST
ਸੋਨੀਆ ਗਾਂਧੀ ਤੇ ਅਸ਼ਵਨੀ ਵੈਸ਼ਨਵ ਸਣੇ 14 ਆਗੂਆਂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
**EDS: IMAGE VIA @VPIndia** New Delhi: Congress leader Sonia Gandhi takes oath as a Rajya Sabha member in the presence of Rajya Sabha Chairman Jagdeep Dhankhar, in New Delhi, Thursday, April 4, 2024. (PTI Photo) (PTI04_04_2024_000115B)
Advertisement

Advertisement

ਨਵੀਂ ਦਿੱਲੀ, 4 ਅਪਰੈਲ

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਸਣੇ 14 ਆਗੂਆਂ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਸੰਸਦ ਸਦਨ ਦੀ ਨਵੀਂ ਇਮਾਰਤ ਵਿੱਚ ਇਨ੍ਹਾਂ ਮੈਂਬਰਾਂ ਨੂੰ ਸਹੁੰ ਚੁਕਾਈ।

Advertisement
Author Image

Advertisement
Advertisement
×