ਵੀਅਤਨਾਮ ’ਚ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਕਾਰਨ 14 ਮੌਤਾਂ
12:53 PM May 24, 2024 IST
Advertisement
ਹਨੋਈ (ਵੀਅਤਨਾਮ), 24 ਮਈ
ਵੀਅਤਨਾਮ ਦੀ ਰਾਜਧਾਨੀ ਵਿੱਚ ਤੰਗ ਗਲੀ ਵਿਚਲੀ ਅਪਾਰਟਮੈਂਟ ਬਿਲਡਿੰਗ ਵਿੱਚ ਰਾਤ ਅੱਗ ਲੱਗਣ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਕੇਂਦਰੀ ਹਨੋਈ ਵਿੱਚ ਅਪਾਰਟਮੈਂਟ ਬਿਲਡਿੰਗ ਤੱਕ ਜਾਣ ਵਾਲੀ ਗਲੀ ਸਿਰਫ਼ ਸਿਰਫ਼ 2 ਮੀਟਰ ਚੌੜੀ ਹੈ। ਇਸ ਕਾਰਨ ਅੱਗ ਬੁਝਾਊ ਅਮਲੇ ਨੂੰ ਉਥੇ ਪੁੱਜਣ ਵਿੱਚ ਕਾਫ਼ੀ ਸਮਾਂ ਲੱਗਿਆ।ਅਧਿਕਾਰੀਆਂ ਨੇ ਕਿਹਾ ਕਿ ਉਹ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 1962 ਡਾਲਰ ਅਤੇ ਜ਼ਖਮੀਆਂ ਨੂੰ 1177 ਡਾਲਰ ਮੁਆਵਜ਼ੇ ਵਜੋਂ ਦੇਣਗੇ।
Advertisement
Advertisement