For the best experience, open
https://m.punjabitribuneonline.com
on your mobile browser.
Advertisement

ਰੂਸ ਵੱਲੋਂ ਯੂਕਰੇਨ ’ਤੇ ਦਾਗੀਆਂ ਮਿਜ਼ਾਈਲਾਂ ਕਾਰਨ 13 ਮੌਤਾਂ

03:36 PM Apr 17, 2024 IST
ਰੂਸ ਵੱਲੋਂ ਯੂਕਰੇਨ ’ਤੇ ਦਾਗੀਆਂ ਮਿਜ਼ਾਈਲਾਂ ਕਾਰਨ 13 ਮੌਤਾਂ
Advertisement

ਕੀਵ, 17 ਅਪਰੈਲ
ਰੂਸ ਵਲੋਂ ਦਾਗੀਆਂ ਗਈਆਂ ਤਿੰਨ ਮਿਜ਼ਾਈਲਾਂ ਅੱਜ ਉੱਤਰੀ ਯੂਕਰੇਨ ਦੇ ਚੇਰਨੀਹਿਵ ਵਿਚ ਅੱਠ ਮੰਜ਼ਿਲਾ ਇਮਾਰਤ 'ਤੇ ਡਿੱਗ ਗਈਆਂ, ਜਿਸ ਕਾਰਨ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਜ਼ਖ਼ਮੀ ਹੋ ਗਏ। ਸ਼ਹਿਰ ਦੇ ਕਾਰਜਕਾਰੀ ਮੇਅਰ ਅਲੈਗਜ਼ੈਂਦਰ ਲੋਮਾਕੋ ਨੇ ਕਿਹਾ ਕਿ ਸਵੇਰੇ ਹੋਏ ਹਮਲੇ ਵਿੱਚ ਲੋਕ ਖੌ਼ਫ਼ਜ਼ਦਾ ਹੋ ਗਏ।

Advertisement

Advertisement
Author Image

Advertisement
Advertisement
×