For the best experience, open
https://m.punjabitribuneonline.com
on your mobile browser.
Advertisement

ਰਾਣਾ ਸ਼ੂਗਰਜ ਮਿੱਲ ਬੁੱਟਰ ਸਿਵਿਆਂ ਵੱਲੋਂ ਚੁਕੰਦਰ ਦੇ 12ਵੇਂ ਸੀਜ਼ਨ ਆਰੰਭ

07:29 PM May 01, 2024 IST
ਰਾਣਾ ਸ਼ੂਗਰਜ ਮਿੱਲ ਬੁੱਟਰ ਸਿਵਿਆਂ ਵੱਲੋਂ ਚੁਕੰਦਰ ਦੇ 12ਵੇਂ ਸੀਜ਼ਨ ਆਰੰਭ
Advertisement

ਦਵਿੰਦਰ ਸਿੰਘ ਭੰਗੂ
ਰਈਆ, 1 ਮਈ
ਰਾਣਾ ਸ਼ੂਗਰ ਮਿੱਲ ਬੁੱਟਰ ਸਿਵਿਆਂ ਵਿਖੇ ਚੁਕੰਦਰ ਦੀ ਪਿੜਾਈ ਦੇ 12ਵੇਂ ਸੀਜ਼ਨ ਦਾ ਉਦਘਾਟਨ ਰਾਣਾ ਰਾਜਵੰਤ ਕੌਰ ਨੇ ਕੀਤਾ ਇਸ ਮੌਕੇ ਪਹਿਲੇ ਪੰਜ ਕਿਸਾਨਾਂ ਟਰਾਲੀਆਂ ਦੇ ਮਾਲਕਾ ਨੂੰ ਰਾਣਾ ਗੁਰਜੀਤ ਸਿੰਘ ਵਿਧਾਇਕ ਨੇ ਇਨਾਮ ਵਜੋਂ ਸਪਰੇਅ ਪੰਪ ਦਿੱਤੇ। ਇਸ ਮੌਕੇ ਰਾਣਾ ਗੁਰਜੀਤ ਸਿੰਘ ਵਲੋ ਚੁਕੰਦਰ ਦੀ ਫਸਲ ਲੈ ਕਿ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆ ਚੁਕੰਦਰ ਦੀ ਫ਼ਸਲ ਵਿਚ ਆਉਂਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਕਿਸਾਨਾਂ ਵੱਲੋਂ ਮਿੱਲ ਨੂੰ ਦਿੱਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਲ ਚੁਕੰਦਰ ਦੀ ਫ਼ਸਲ ਬਹੁਤ ਚੰਗੀ ਹੈ ਜੋ ਕਿਸਾਨਾਂ ਅਤੇ ਮਿੱਲ ਵਾਸਤੇ ਲਾਹੇਵੰਦ ਹੋਵੇਗੀ।

Advertisement

Advertisement
Author Image

amartribune@gmail.com

View all posts

Advertisement
Advertisement
×