ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜ ਸਭਾ ਦੇ ਨਵੇਂ ਚੁਣੇ 12 ਮੈਂਬਰਾਂ ਨੇ ਸਹੁੰ ਚੁੱਕੀ

07:57 AM Apr 04, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਨਵੀਂ ਦਿੱਲੀ: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਉੱਪਰਲੇ ਸਦਨ ਦੇ 12 ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਚੁਕਵਾਈ। ਸੰਸਦ ਭਵਨ ’ਚ ਕਰਵਾਏ ਇਸ ਸਹੁੰ ਚੁੱਕ ਸਮਾਗਮ ’ਚ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਤੇ ਜਨਰਲ ਸਕੱਤਰ ਪੀਕੇ ਮੋਦੀ ਵੀ ਹਾਜ਼ਰ ਸਨ। ਸਹੁੰ ਚੁੱਕਣ ਵਾਲੇ ਮੈਂਬਰਾਂ ਵਿੱਚ ਧਰਮਸ਼ਿਲਾ ਗੁਪਤਾ, ਮਨੋਜ ਕੁਮਾਰ ਝਾਅ, ਸੰਜੈ ਯਾਦਵ, ਗੋਵਿੰਦਭਾਈ ਲਾਲਜੀ ਭਾਈ ਢੋਲਕੀਆ, ਸੁਭਾਸ਼ ਚੰਦਰ, ਹਰਸ਼ ਮਹਾਜਨ, ਜੀਸੀ ਚੰਦਰਸ਼ੇਖਰ, ਐੱਲ ਮੁਰੂਗਨ, ਅਸ਼ੋਕ ਸਿੰਘ, ਚੰਦਰਕਾਂਤ ਹੰਡੋਰੇ, ਮੇਧਾ ਵਿਸ਼ਰਾਮ ਕੁਲਕਰਨੀ ਤੇ ਸਾਧਨਾ ਸਿੰਘ ਸ਼ਾਮਲ ਹਨ। -ਪੀਟੀਆਈ

Advertisement

Advertisement