ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ’ਚ ਅੱਧੀ ਰਾਤ ਨੂੰ ਭੂਚਾਲ ਕਾਰਨ 127 ਮੌਤਾਂ ਤੇ 700 ਜ਼ਖ਼ਮੀ

11:29 AM Dec 19, 2023 IST

ਪੇਈਚਿੰਗ/ਜਿਸ਼ੀਸ਼ਾਨ, 19 ਦਸੰਬਰ
ਉੱਤਰੀ-ਪੱਛਮੀ ਚੀਨ ਦੇ ਦੂਰ-ਦੁਰਾਡੇ ਪਹਾੜੀ ਖੇਤਰ ਵਿਚ ਅੱਧੀ ਰਾਤ ਨੂੰ 6.2 ਦੀ ਸ਼ਿੱਦਤ ਵਾਲਾ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਕਾਰਨ ਘੱਟੋ-ਘੱਟ 127 ਵਿਅਕਤੀਆਂ ਦੀ ਮੌਤ ਹੋ ਗਈ ਤੇ 700 ਜ਼ਖਮੀ ਹੋ ਗਏ। ਇਹ ਚੀਨ ’ਚ ਪਿਛਲੇ ਨੌਂ ਸਾਲਾਂ ਦਾ ਸਭ ਤੋਂ ਜ਼ਿਆਦਾ ਤਬਾਹਕੁੰਨ ਭੂਚਾਲ ਸੀ।

Advertisement

Advertisement