For the best experience, open
https://m.punjabitribuneonline.com
on your mobile browser.
Advertisement

ਕ੍ਰਿਤ ਕ੍ਰਿਕਟ ਅਕੈਡਮੀ ਵਿੱਚ ਦਸਵਾਂ ਟੂਰਨਾਮੈਂਟ

10:29 AM Sep 16, 2024 IST
ਕ੍ਰਿਤ ਕ੍ਰਿਕਟ ਅਕੈਡਮੀ ਵਿੱਚ ਦਸਵਾਂ ਟੂਰਨਾਮੈਂਟ
ਜਿੰਮੀ ਸਿੰਘ ਨੂੰ ਮੈਨ ਆਫ ਦਿ ਮੈਚ ਐਵਾਰਡ ਨਾਲ ਸਨਮਾਨਦੇ ਹੋਏ ਪ੍ਰਬੰਧਕ।
Advertisement

ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 15 ਸਤੰਬਰ
ਕ੍ਰਿਤ ਕ੍ਰਿਕਟ ਅਕੈਡਮੀ ਮਨੌਲੀ ਵੱਲੋਂ ਦਸਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅਕੈਡਮੀ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦਾ ਅੱਜ ਹੋਏ ਪਹਿਲੇ ਸੈਮੀਫਾਈਨਲ ਵਿਚ ਵਾਈਟਲੀਜ਼ ਫਾਰਮਾ ਦੀ ਟੀਮ ਨੇ ਮੋਮ ਲਵਰਜ਼ ਨੂੰ 52 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਗਗਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਵਾਈਟਲੀਜ਼ ਫਾਰਮਾ ਦੀ ਟੀਮ ਨੇ 10 ਓਵਰਾਂ ਵਿੱਚ 141 ਦੌੜਾਂ ਬਣਾਈਆਂ। ਜਵਾਬ ਵਿੱਚ ਮੋਮ ਲਵਰਜ਼ ਦੀ ਪ੍ਰਿਯਾ ਵਰਤ ਸ਼ਰਮਾ ਦੀ ਅਗਵਾਈ ਹੇਠਲੀ ਟੀਮ 5.5 ਓਵਰਾਂ ਵਿਚ 89 ਦੌੜਾਂ ਬਣਾ ਕੇ ਹੀ ਆਲਆਊਟ ਹੋ ਗਈ। ਵਾਈਟਲੀਜ਼ ਫਾਰਮਾ ਦੇ ਜਿਮੀ ਸਿੰਘ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ।

Advertisement

Advertisement
Advertisement
Author Image

Advertisement