For the best experience, open
https://m.punjabitribuneonline.com
on your mobile browser.
Advertisement

ਕਰਨਵੀਰ ਸਿੰਘ ਡੋਪ ਟੈਸਟ ’ਚੋਂ ਫੇਲ੍ਹ ਹੋਣ ਕਾਰਨ ਏਸ਼ੀਅਨ ਚੈਂਪੀਅਨਸ਼ਿਪ ਤੋਂ ਬਾਹਰ

08:59 AM Jul 09, 2023 IST
ਕਰਨਵੀਰ ਸਿੰਘ ਡੋਪ ਟੈਸਟ ’ਚੋਂ ਫੇਲ੍ਹ ਹੋਣ ਕਾਰਨ ਏਸ਼ੀਅਨ ਚੈਂਪੀਅਨਸ਼ਿਪ ਤੋਂ ਬਾਹਰ
Advertisement

ਨਵੀਂ ਦਿੱਲੀ: ਗੋਲਾ ਸੁੱਟਣ ਵਾਲਾ ਖਿਡਾਰੀ ਕਰਨਵੀਰ ਸਿੰਘ ਹਾਲ ਹੀ ਵਿੱਚ ਹੋੲੇ ਡੋਪ ਟੈਸਟ ’ਚ ਫੇਲ੍ਹ ਰਿਹਾ, ਜਿਸ ਮਗਰੋਂ ਅਗਲੇ ਹਫ਼ਤੇ ਬੈਂਕਾਕ ਵਿੱਚ ਹੋਣ ਵਾਲੀ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਦੀ ਭਾਰਤੀ ਟੀਮ ਵਿੱਚੋਂ ਉਸ ਨੂੰ ਬਾਹਰ ਕਰ ਦਿੱਤਾ ਗਿਆ ਹੈ। ਪਟਿਆਲਾ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐੱਨਆਈਐੱਸ) ਵਿੱਚ ਸਿਖਲਾਈ ਲੈਣ ਵਾਲੇ ਕਰਨਵੀਰ ਨੂੰ ਇਸ ਤੋਂ ਪਹਿਲਾਂ 12-16 ਜੁਲਾਈ ਤੱਕ ਹੋਣ ਵਾਲੀ ਇਸ ਮਹਾਂਦੀਪੀ ਚੈਂਪੀਅਨਸ਼ਿਪ ਲਈ 54 ਮੈਂਬਰੀ ਭਾਰਤੀ ਟੀਮ ਵਿੱਚ ਨਾਮਜ਼ਦ ਕੀਤਾ ਗਿਆ ਸੀ। ਭਾਰਤੀ ਟੀਮ ਅੱਜ ਦੇਰ ਰਾਤ ਥਾਈਲੈਂਡ ਲਈ ਰਵਾਨਾ ਹੋਵੇਗੀ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×