ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਯੂਈਟੀ-ਯੂਜੀ ਦੇ ਨਤੀਜਿਆਂ ’ਚ 22 ਹਜ਼ਾਰ ਉਮੀਦਵਾਰਾਂ ਦੇ ਸੌ ਫੀਸਦ ਅੰਕ

07:09 AM Jul 16, 2023 IST

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ ਨੇ ਅੱਜ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ-ਅੰਡਰ ਗ੍ਰੈਜੂਏਟ (ਸੀਯੂਈਟੀ-ਯੂਜੀ) ਦੇ ਨਤੀਜੇ ਐਲਾਨ ਦਿੱਤੇ ਜਿਸ ਵਿੱਚ 22 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਸੌ ਫੀਸਦ ਅੰਕ ਹਾਸਲ ਕੀਤੇ ਹਨ। ਸਭ ਤੋਂ ਵੱਧ ਅੰਕ ਅੰਗਰੇਜ਼ੀ ਵਿੱਚ ਪ੍ਰਾਪਤ ਕੀਤੇ ਗਏ ਹਨ। ਇਸ ਤੋਂ ਬਾਅਦ ਬਾਇਓਲੋਜੀ ਤੇ ਅਰਥ ਸ਼ਾਸਤਰ ਵਿੱਚ ਪ੍ਰਾਪਤ ਕੀਤੇ ਗਏ ਹਨ। ਦੂਜੇ ਪੜਾਅ ਦੌਰਾਨ 11.11 ਲੱਖ ਉਮੀਦਵਾਰਾਂ ਨੇ ਦਾਖ਼ਲਾ ਪ੍ਰੀਖਿਆ ਦਿੱਤੀ। ਅੰਗਰੇਜ਼ੀ ਵਿੱਚ 5,685 ਉਮੀਦਵਾਰਾਂ, ਬਾਇਓਲੋਜੀ, ਬਾਇਓਟੈਕਨਾਲੋਜੀ, ਬਾਇਓਕੈਮਿਸਟਰੀ ’ਚ 4,850 ਤੇ ਇਕਨੌਮਿਕਸ ਵਿੱਚ 2,836 ਉਮੀਦਵਾਰਾਂ ਨੇ ਸੌ ਫੀਸਦ ਅੰਕ ਹਾਸਲ ਕੀਤੇ। -ਪੀਟੀਆਈ

Advertisement

Advertisement
Tags :
ਉਮੀਦਵਾਰਾਂਸੀਯੂਈਟੀ-ਯੂਜੀਹਜ਼ਾਰਨਤੀਜਿਆਂਫੀਸਦ
Advertisement