For the best experience, open
https://m.punjabitribuneonline.com
on your mobile browser.
Advertisement

ਉੱਤਰ ਪ੍ਰਦੇਸ਼ ਵਿੱਚ ਮੀਂਹ ਕਾਰਨ 10 ਮੌਤਾਂ

11:34 AM Jul 16, 2023 IST
ਉੱਤਰ ਪ੍ਰਦੇਸ਼ ਵਿੱਚ ਮੀਂਹ ਕਾਰਨ 10 ਮੌਤਾਂ
Advertisement

ਟ੍ਰਬਿਿਊਨ ਨਿਊਜ਼ ਸਰਵਿਸ/ਮਨਧੀਰ ਸਿੰਘ ਦਿਓਲ
ਲਖਨਊ/ਨਵੀਂ ਦਿੱਲੀ, 15 ਜੁਲਾਈ

Advertisement

ਉਤਰ ਪ੍ਰਦੇਸ਼ ਵਿਚ ਬੀਤੇ 36 ਘੰਟਿਆਂ ਵਿਚ ਮੀਂਹ ਕਾਰਨ 10 ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਕੌਮੀ ਰਾਜਧਾਨੀ ਵਿਚ ਯਮੁਨਾ ਦਾ ਪਾਣੀ ਘਟਣ ਲੱਗਿਆ ਹੈ ਤੇ ਐਤਵਾਰ ਸਵੇਰ ਨੌਂ ਵਜੇ ਤਕ ਯਮੁਨਾ ਦਾ ਪੱਧਰ 205.98 ਫੁੱਟ ਤਕ ਆ ਗਿਆ ਸੀ। ਬੀਤੀ ਰਾਤ ਰਾਜਧਾਨੀ ਵਿਚ ਭਾਰੀ ਮੀਂਹ ਪੈਣ ਕਾਰਨ ਕਈ ਥਾਈਂ ਭਾਰੀ ਜਾਮ ਲੱਗਿਆ ਜਿਸ ਕਾਰਨ ਦਿੱਲੀ ਪੁਲੀਸ ਨੇ ਕਈ ਇਲਾਕਿਆਂ ਤੇ ਸੜਕਾਂ ’ਤੇ ਸਫਰ ਨਾ ਕਰਨ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ।

Advertisement
Tags :
Author Image

sukhwinder singh

View all posts

Advertisement
Advertisement
×