For the best experience, open
https://m.punjabitribuneonline.com
on your mobile browser.
Advertisement

ਬ੍ਰਾਜ਼ੀਲ ਦੇ ਹੋਟਲ ’ਚ ਅੱਗ ਲੱਗਣ ਕਾਰਨ 10 ਮੌਤਾਂ ਤੇ 11 ਜ਼ਖ਼ਮੀ

11:35 AM Apr 27, 2024 IST
ਬ੍ਰਾਜ਼ੀਲ ਦੇ ਹੋਟਲ ’ਚ ਅੱਗ ਲੱਗਣ ਕਾਰਨ 10 ਮੌਤਾਂ ਤੇ 11 ਜ਼ਖ਼ਮੀ
Advertisement

ਰੀਓ ਡੀ ਜਨੇਰੀਓ, 27 ਅਪਰੈਲ
ਦੱਖਣੀ ਬ੍ਰਾਜ਼ੀਲ ਦੇ ਸ਼ਹਿਰ ਪੋਰਟੋ ਅਲੇਗਰੇ ਵਿਚ ਅੱਜ ਤੜਕੇ ਛੋਟੇ ਹੋਟਲ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 11  ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗਾਰੋਆ ਫਲੋਰੈਸਟਾ ਹੋਟਲ ਦੀ ਤਿੰਨ ਮੰਜ਼ਿਲਾ ਇਮਾਰਤ ਵਿੱਚ ਸਵੇਰੇ ਅੱਗ ਲੱਗ ਗਈ, ਜਿਸ ਵਿੱਚ ਕਿਫਾਇਤੀ ਸਿੰਗਲ-ਰੂਮ ਰਿਹਾਇਸ਼ ਮੁਹੱਈਆ ਕਰਵਾਈ ਜਾਂਦੀ ਸੀ ਅਤੇ ਬੇਘਰੇ ਲੋਕਾਂ ਨੂੰ ਪਨਾਹ ਦੇਣ ਲਈ ਨਗਰਪਾਲਿਕਾ ਨਾਲ ਇਕਰਾਰਨਾਮਾ ਸੀ। ਹੋਟਲ ਕੋਲ ਲੋੜੀਂਦੇ ਲਾਇਸੈਂਸ ਨਹੀਂ ਸਨ ਅਤੇ ਉਸ ਕੋਲ ਲੋੜੀਂਦੀ ਐਮਰਜੰਸੀ ਫਾਇਰ ਯੋਜਨਾ ਨਹੀਂ ਸੀ।

Advertisement

Advertisement
Author Image

Advertisement
Advertisement
×