For the best experience, open
https://m.punjabitribuneonline.com
on your mobile browser.
Advertisement

ਸੱਟੇਬਾਜ਼ੀ ਦੇ ਦੋਸ਼ ਹੇਠ 10 ਗ੍ਰਿਫ਼ਤਾਰ

06:26 AM Aug 05, 2024 IST
ਸੱਟੇਬਾਜ਼ੀ ਦੇ ਦੋਸ਼ ਹੇਠ 10 ਗ੍ਰਿਫ਼ਤਾਰ
Advertisement

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸੀਆਈਏ-1 ਅੰਬਾਲਾ ਦੀ ਟੀਮ ਨੇ ਸੂਚਨਾ ਦੇ ਆਧਾਰ ’ਤੇ ਥਾਣਾ ਬਲਦੇਵ ਨਗਰ ਇਲਾਕੇ ਦੇ ਇਕ ਹੋਟਲ ਵਿਚ ਛਾਪਾ ਮਾਰ ਕੇ 10 ਜੂਏਬਾਜ਼ਾਂ ਨੂੰ 2 ਲੱਖ 76 ਹਜ਼ਾਰ 400 ਰੁਪਏ ਦੀ ਰਕਮ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਜੀਵ ਕੁਮਾਰ ਵਾਸੀ ਨਾਹਨ ਹਾਊਸ, ਬਲਬੀਰ ਵਾਸੀ ਕੈਥ ਮਾਜਰੀ, ਮਨੀਸ਼ ਵਾਸੀ ਬਲਦੇਵ ਨਗਰ, ਅਤੁਲ ਵਾਸੀ ਕਾਜੀਵਾੜਾ, ਯੋਗੇਸ਼ ਵਾਸੀ ਕਾਜੀਵਾੜਾ, ਰਮਨ ਵਾਸੀ ਨਾਹਨ ਹਾਊਸ, ਵਿਜੈ ਵਾਸੀ ਨਾਹਨ ਹਾਊਸ, ਰਾਜੀਵ ਵਾਸੀ ਨਾਹਨ ਹਾਊਸ, ਰਾਕੇਸ਼ ਵਾਸੀ ਕਾਜੀਵਾੜਾ ਅਤੇ ਸ਼ਨੀ ਵਾਸੀ ਕਾਜੀਵਾੜਾ ਵਜੋਂ ਹੋਈ ਹੈ। ਐੱਸਪੀ ਨੇ ਦੱਸਿਆ ਕਿ ਥਾਣਾ ਬਲਦੇਵ ਨਗਰ ਵਿੱੱਚ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

Advertisement
Advertisement
×