For the best experience, open
https://m.punjabitribuneonline.com
on your mobile browser.
Advertisement

ਜੀਐੱਸਟੀ ਤੋਂ 1.78 ਲੱਖ ਕਰੋੜ ਰੁਪਏ ਦੀ ਕਮਾਈ ਹੋਈ

07:09 AM Apr 02, 2024 IST
ਜੀਐੱਸਟੀ ਤੋਂ 1 78 ਲੱਖ ਕਰੋੜ ਰੁਪਏ ਦੀ ਕਮਾਈ ਹੋਈ
Advertisement

ਨਵੀਂ ਦਿੱਲੀ: ਇਸ ਸਾਲ ਮਾਰਚ ਮਹੀਨੇ ਜੀਐੱਸਟੀ ਤੋਂ ਕਮਾਈ ਵਧ ਕੇ 1.78 ਲੱਖ ਕਰੋੜ ਰੁਪਏ ਹੋ ਗਈ ਹੈ। ਇਹ ਬੀਤੇ ਵਿੱਤੀ ਸਾਲ 2023-24 ਦੇ ਮਾਰਚ ਮਹੀਨੇ ਦੇ ਮੁਕਾਬਲੇ 11.5 ਫੀਸਦੀ ਵੱਧ ਹੈ। ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਘਰੇਲੂ ਲੈਣ-ਦੇਣ ਵਧਣ ਕਾਰਨ ਮਾਰਚ ਮਹੀਨੇ ਦੌਰਾਨ ਜੀਐੱਸਟੀ ਤੋਂ ਕਮਾਈ ਵੀ ਵਧੀ ਹੈ। ਜੀਐੱਸਟੀ ਤੋਂ ਕਮਾਈ ਦਾ ਇਹ ਹੁਣ ਤੱਕ ਦਾ ਦੂਸਰਾ ਸਭ ਤੋਂ ਉੱਚਾ ਅੰਕੜਾ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×