ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੋਟਲ ਪ੍ਰਬੰਧਨ ਤੇ ਸੈਰ ਸਪਾਟਾ ਵਿਭਾਗ ਵੱਲੋਂ ਵਿੱਦਿਅਕ ਦੌਰਾ

06:57 AM Apr 22, 2025 IST
featuredImage featuredImage

ਗੁਰਦਾਸਪੁਰ: ਐੱਸਐੱਸਐੱਮ ਕਾਲਜ, ਦੀਨਾਨਗਰ ਦੇ ਪ੍ਰਿੰਸੀਪਲ ਡਾ. ਆਰਕੇ ਤੁਲੀ ਦੀ ਅਗਵਾਈ ਵਿੱਚ ਹੋਟਲ ਪ੍ਰਬੰਧਨ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਵਿੱਦਿਅਕ ਦੌਰਾ ਕਰਵਾਇਆ। ਤਿੰਨ ਰੋਜ਼ਾ ਦੌਰੇ ਵਿੱਚ 20 ਵਿਦਿਆਰਥੀਆਂ ਨੂੰ ਭਾਗਸੂਨਾਗ ਮੈਕਲੋਡ ਗੰਜ (ਹਿਮਾਚਲ ਪ੍ਰਦੇਸ਼) ਦਾ ਦੌਰਾ ਕੀਤਾ। ਪਹਿਲੇ ਦਿਨ ਉਨ੍ਹਾਂ ਸੰਤ ਜੌਨ ਚਰਚ ਅਤੇ ਦਲ਼ਾਈ ਲਾਮਾ ਮੰਦਰ ਦੇਖਿਆ। ਦੂਜੇ ਦਿਨ ਵਿਦਿਆਰਥੀਆਂ ਨੂੰ ਭਾਗਸੂਨਾਗ ਮੰਦਰ ਅਤੇ ਵਾਟਰ ਫਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸਥਾਨਕ ਬਾਜ਼ਾਰ ਵਿੱਚ ਘੁੰਮ ਕੇ ਉੱਥੋਂ ਦਾ ਸਭਿਆਚਾਰ ਅਤੇ ਹਿਮਾਚਲੀ ਪਕਵਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਵਿਭਾਗ ਮੁਖੀ ਪ੍ਰੋ. ਸਰਬਜੀਤ ਸਿੰਘ ਅਤੇ ਪ੍ਰੋ. ਸੰਦੀਪ ਦੇ ਮਾਰਗ ਦਰਸ਼ਨ ਵਿੱਚ ਵਿਦਿਆਰਥੀਆਂ ਨੇ ਸੈਰ ਸਪਾਟਾ ਅਤੇ ਹੋਟਲ ਉਦਯੋਗ ਨੂੰ ਰੁਜ਼ਗਾਰ ਬਣਾਉਣ ਦੀਆਂ ਸੰਭਾਵਨਾਵਾਂ ਬਾਰੇ ਜਾਣਿਆ । ਇਸ ਮੌਕੇ ਲੈਬ ਇੰਸਟਰਕਟਰ ਪਾਰਸ ਵੀ ਮੌਜੂਦ ਸਨ। -ਪੱਤਰ ਪ੍ਰੇਰਕ

Advertisement

 

Advertisement
Advertisement