ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਸਪਤਾਲ ’ਚ ਐਕਮੋ ਮਸ਼ੀਨ ਲੋਕ ਅਰਪਣ

05:52 AM Jun 12, 2025 IST
featuredImage featuredImage
ਐਕਮੋ ਮਸ਼ੀਨ ਬਾਰੇ ਜਾਣਕਾਰੀ ਦਿੰਦੇ ਹੋਏ ਐੱਮਡੀ ਡਾ. ਗੁਰਦੇਵ ਸਿੰਘ ਤੇ ਹੋਰ। -ਫੋਟੋ: ਰੈਤ
ਨੂਰਪੁਰ ਬੇਦੀ: ਗੁਰਦੇਵ ਹਸਪਤਾਲ ਨੂਰਪੁਰ ਬੇਦੀ ਵਿੱਚ ਸਲਫਾਸ ਨਿਗਲਣ ਵਾਲੇ ਵਿਅਕਤੀਆਂ ਨੂੰ ਬਚਾਉਣ ਲਈ ਲਗਾਈ ਪਹਿਲੀ ਐਕਮੋ ਮਸ਼ੀਨ ਲੋਕ ਅਰਪਣ ਕੀਤੀ ਗਈ। ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਇਹ ਐਕਮੋ ਮਸ਼ੀਨ ਜੋ ਕਰੋੜਾਂ ਰੁਪਏ ਦੇ ਬਜਟ ਨਾਲ ਤਿਆਰ ਕੀਤੀ ਗਈ ਹੈ ਪੰਜਾਬ ਵਿੱਚ ਸਿਰਫ ਦੋ ਹਸਪਤਾਲਾਂ ਡੀਐੱਮਸੀ ਲੁਧਿਆਣਾ ਤੇ ਨੂਰਪੁਰ ਬੇਦੀ ਵਿੱਚ ਗੁਰਦੇਵ ਹਸਪਤਾਲ ਵਿੱਚ ਉਪਲੱਬਧ ਕਰਵਾਈ ਲਗਾਈ ਗਈ ਹੈ। ਇਸ ਮੌਕੇ ਡਾ. ਅਰੁਣ ਗਰਗ, ਡਾ. ਪੰਕਜ ਗੁਪਤਾ, ਡਾ. ਅਮਨਦੀਪ ਸਿੰਘ ਕੋਹਲੀ, ਡਾ. ਜਯੋਤੀ ਠਾਕੁਰ, ਡਾ. ਅਵਨਿਵ ਲਿਖਿਆਨੀ, ਡਾ. ਰਮੇਸ਼ ਕੌਂਡਲ, ਡਾ. ਪਰਮਿੰਦਰ ਸਿੰਘ, ਡਾ. ਤਲਵਿੰਦਰ ਕੌਰ, ਡਾ. ਸੁਮਨ ਭਾਰਦਵਾਜ, ਡਾ. ਗੁਰਿੰਦਰ ਸਿੰਘ, ਡਾ. ਸ਼ਿਵ, ਡਾ. ਖੁਸਵਿੰਦਰ ਸਿੰਘ, ਡਾ. ਸ਼ਾਲੂ, ਡਾ. ਪੂਨਮ, ਡਾ. ਨਕਿਤਾ, ਡਾ. ਰਿਤੇਸ਼, ਡਾ. ਗੋਤਮ, ਡਾ. ਕੇਪੀ ਪੋਸਵਾਲ ਅਤੇ ਡਾ. ਸਿਮਰਨਜੀਤ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement