ਹਰੀਪੁਰ ਸਹਿਕਾਰੀ ਸਭਾ ਦੀ ਚੋਣ
05:17 AM May 11, 2025 IST
ਪੱਤਰ ਪ੍ਰੇਰਕ
Advertisement
ਅਮਲੋਹ, 10 ਮਈ
ਅਮਲੋਹ ਬਲਾਕ ਦੇ ਪਿੰਡ ਹਰੀਪੁਰ ਵਿੱਚ ਦਿ ਹਰੀਪੁਰ ਕੋਅਪ੍ਰੇਟਿਵ ਸੁਸਾਇਟੀ ਦੇ 11 ਮੈਂਬਰੀ ਦੀ ਚੋਣ ਸਰਬ ਸੰਮਤੀ ਨਾਲ ਹੋਈ, ਜਿਸ ਵਿਚ ਯਾਦਵਿੰਦਰ ਸਿੰਘ ਮਾਨਗੜ੍ਹ ਪ੍ਰਧਾਨ, ਜਸਵੀਰ ਸਿੰਘ ਅਲੀਪੁਰ ਸੰਦਲ ਸੀਨੀਅਰ ਮੀਤ ਪ੍ਰਧਾਨ, ਪ੍ਰਗਟ ਸਿੰਘ ਭਾਂਬਰੀ ਮੀਤ ਪ੍ਰਧਾਨ ਅਤੇ ਮਨਦੀਪ ਸਿੰਘ ਭੱਟੋ ਖਜ਼ਾਨਚੀ ਚੁਣੇ ਗਏ। ਇਸ ਮੌਕੇ ਸਭਾ ਦੇ ਮੈਂਬਰ ਜਗਮੀਤ ਸਿੰਘ, ਦਰਸ਼ਨ ਕੌਰ, ਕੁਲਵੰਤ ਕੌਰ, ਬਲਵੀਰ ਸਿੰਘ,ਅਰਵਿੰਦਰ ਸਿੰਘ, ਜਸਵੰਤ ਸਿੰਘ, ਸ਼ੇਰ ਸਿੰਘ, ਪਾਰਟੀ ਦੇ ਬਲਾਕ ਪ੍ਰਧਾਨ ਮਨਿੰਦਰ ਸਿੰਘ ਭੱਟੋ, ਸਰਪੰਚ ਜਸਮੇਲ ਸਿੰਘ ਮਾਨਗੜ੍ਹ, ਪੰਚ ਸਰਬਜੀਤ ਸਿੰਘ ਮਾਨਗੜ੍ਹ, ਹਰਜਿੰਦਰ ਸਿੰਘ ਸਾਹੀ, ਹਰਪਾਲ ਸਿੰਘ ਸੈਕਟਰੀ ਅਤੇ ਗੁਰਪਾਲ ਸਿੰਘ ਸੇਲਜ਼ਮੈਨ ਸਭਾ ਹਾਜ਼ਰ ਸਨ।
Advertisement
Advertisement