ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 29 ਮਈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ’ਤੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਅਕਾਲੀ ਆਗੂਆਂ ਵਿੱਚ ਸੋਗ ਹੈ। ਸ੍ਰੀ ਢੀਂਡਸਾ ਦੇ ਦੇਹਾਂਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਬਿਜਲੀ ਨਿਗਰ ਦੇ ਸਾਬਕਾ ਪ੍ਰਬੰਧਕੀ ਮੈਂਬਰ ਗੁਰਬਚਨ ਸਿੰਘ ਬਚੀ, ਕੋਰ ਸਿੰਘ ਮੌੜਾਂ, ਕਰਨ ਘੁਮਾਣ ਕੈਨੇਡਾ, ਬਲਜੀਤ ਸਿੰਘ ਢੰਡੋਲੀਕਲਾਂ, ਮਾਸਟਰ ਬਲਵਿੰਦਰ ਸਿੰਘ ਕੌਹਰੀਆਂ, ਰਣਧੀਰ ਸਿੰਘ ਸਮੂੰਰਾਂ, ਧਰਮਿੰਦਰ ਸਿੰਘ ਭੱਟੀਵਾਲ ਖੁਰਦ ਸਾਬਕਾ ਮੈਂਬਰ ਜ਼ਿਲ੍ਹਾ ਪਰਿਸ਼ਦ, ਸੁਖਜਿੰਦਰ ਸਿੰਘ ਸਿੰਧੜਾਂ, ਦੀਦਾਰ ਸਿੰਘ ਖੋਖਰ, ਧਰਮਜੀਤ ਸਿੰਘ ਸੰਗਤਪੁਰਾ, ਗੁਰਤੇਜ ਸਿੰਘ ਘਨੋੜ ਜੱਟਾਂ, ਗੁਰਦੀਪ ਸਿੰਘ ਗਾਗਾ, ਬਿੱਕਰ ਸਿੰਘ ਰਤਨਗੜ੍ਹ, ਜਥੇਦਾਰ ਭੋਲਾ ਸਿੰਘ ਜਖੇਪਲ, ਭੁਪਿੰਦਰ ਸਿੰਘ ਘੁਮਾਣ, ਪਰਵਿੰਦਰ ਸਿੰਘ ਗੰਢੂਆਂ, ਰਾਮ ਸਿੰਘ ਖੋਖਰ,ਸੁਖਪਾਲ ਸਿੰਘ ਗੁੱਜਰਾਂ, ਮਤਵਾਲ ਸਿੰਘ ਗੁੱਜਰਾਂ, ਹਰਦੇਵ ਸਿੰਘ ਗੁੱਜਰਾਂ, ਡਾ: ਨੈਬ ਸਿੰਘ ਰੋਗਲਾ,ਭਗਵਾਨ ਸਿੰਘ ਢੰਡੋਲੀਕਲਾਂ, ਹਰਜਿੰਦਰ ਸਿੰਘ ਢੰਡੋਲੀਕਲਾਂ, ਸੁਖਜਿੰਦਰ ਸਿੰਘ ਦਿਆਲਗੜ੍ਹ, ਬਿੱਟੂ ਸਿੰਘ ਦਿਆਲਗੜ੍ਹ, ਬਲਵਿੰਦਰ ਸਿੰਘ ਕਣਕਵਾਲ, ਜਸਪਾਲ ਸਿੰਘ ਰੋੜੇਵਾਲ, ਸੈਂਬਰ ਸਿੰਘ ਜਖੇਪਲ, ਅਮਰੀਕ ਸਿੰਘ ਜਖੇਪਲ, ਕ੍ਰਿਸ਼ਨ ਸਿੰਘ ਜਖੇਪਲ, ਗੁਰਜੀਤ ਸਿੰਘ ਜੀਤੀ ਜਨਾਲ, ਸਤਵੀਰ ਸਿੰਘ ਸੱਤੀ, ਜਸਵੀਰ ਸਿੰਘ ਦਿਆਲਗੜ੍ਹ, ਰਸਪਾਲ ਸਿੰਘ ਨੀਲੋਵਾਲ, ਰੁਪਿੰਦਰ ਸਿੰਘ ਲਾਡਬਨਜਾਰਾ ਆਦਿ ਆਗੂਆਂ ਨੇ ਦੁੱਖ ਪ੍ਰਗਟ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਉਸ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ।