ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਵਿੱਚੋਂ 7 ਕੁਇੰਟਲ ਚੌਲ, 3 ਕੁਇੰਟਲ ਕਣਕ ਤੇ ਗੈਸ ਸਿਲੰਡਰ ਚੋਰੀ

05:43 AM Jan 02, 2025 IST

ਪੱਤਰ ਪ੍ਰੇਰਕਪਠਾਨਕੋਟ, 1 ਜਨਵਰੀ
Advertisement

ਚੋਰਾਂ ਨੇ ਲੰਘੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਬਕਨੌਰ ਨੂੰ ਨਿਸ਼ਾਨਾ ਬਣਾਇਆ ਅਤੇ 7 ਕੁਇੰਟਲ ਚਾਵਲ, 3 ਕੁਇੰਟਲ ਕਣਕ, 1 ਐਲਈਡੀ ਤੇ 1 ਗੈਸ ਸਿਲੰਡਰ ਚੋਰੀ ਕਰ ਕੇ ਲੈ ਗਏ। ਸਕੂਲ ਮੁਖੀ ਸ੍ਰਿਸ਼ਟਾ ਦੇਵੀ ਨੇ ਦੱਸਿਆ ਕਿ ਸਕੂਲ ਵਿੱਚ ਛੁੱਟੀਆਂ ਚੱਲ ਰਹੀਆਂ ਹਨ। ਲੰਘੇ ਕੱਲ੍ਹ ਮਿਡ-ਡੇਅ ਮੀਲ ਲਈ ਵਰਕਰਾਂ ਵੱਲੋਂ ਸਕੂਲ ਵਿੱਚ ਬਰਤਨਾਂ ਦੀ ਸਾਫ਼-ਸਫ਼ਾਈ ਲਈ ਸਕੂਲ ਨੂੰ ਖੋਲ੍ਹਿਆ ਗਿਆ ਤਾਂ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ, ਉਸ ਨੂੰ ਅਤੇ ਪਿੰਡ ਦੇ ਸਰਪੰਚ ਨੂੰ ਦਿੱਤੀ। ਜਦੋਂ ਉਨ੍ਹਾਂ ਸਕੂਲ ਪੁੱਜ ਕੇ ਦੇਖਿਆ ਤਾਂ ਸਕੂਲ ਅੰਦਰੋਂ 7 ਕੁਇੰਟਲ ਚਾਵਲ, 3 ਕੁਇੰਟਲ ਕਣਕ, 1 ਐਲਈਡੀ ਤੇ 1 ਗੈਸ ਸਿਲੰਡਰ ਗਾਇਬ ਸਨ। ਇਸ ਚੋਰੀ ਦੀ ਸ਼ਿਕਾਇਤ ਪੁਲੀਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲੀਸ ਵੱਲੋਂ ਸਕੂਲ ਦਾ ਦੌਰਾ ਕਰਕੇ ਘਟਨਾ ਦਾ ਜਾਇਜ਼ਾ ਲਿਆ ਗਿਆ।

 

Advertisement

Advertisement