ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੈਟਰਨਰੀ ਯੂਨੀਵਰਸਿਟੀ ਵਿੱਚ ਮੌਕ ਡਰਿਲ

05:55 AM May 09, 2025 IST
featuredImage featuredImage
ਮੌਕ ਡਰਿਲ ਵਿੱਚ ਹਿੱਸਾ ਲੈਂਦੇ ਹੋਏ ਐੱਨਸੀਸੀ ਕੈਡੇਟਸ। -ਫੋਟੋ: ਬਸਰਾ

ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਨ ਪੰਜਾਬ ਰਿਮਾਊਂਟ ਐਂਡ ਵੈਟਰਨਰੀ ਸਕਵੈਡਰਨ, ਐਨ ਸੀ ਸੀ ਦੇ ਕੈਡਿਟਾਂ ਦੀ ਮੌਕ ਡਰਿਲ ਕਰਵਾਈ ਗਈ, ਜਿਸ ਵਿੱਚ ਉਨ੍ਹਾਂ ਨੇ ਅਨੁਸ਼ਾਸਨ, ਬਹਾਦਰੀ ਅਤੇ ਵਿਉਂਤਬੱਧ ਨੀਤੀ ਤਿਆਰ ਕਰਨ ਦਾ ਪ੍ਰਦਰਸ਼ਨ ਕੀਤਾ। ਇਹ ਅਭਿਆਸ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਧੀਨ ਕਰਵਾਇਆ ਗਿਆ ਤਾਂ ਜੋ ਐੱਨਸੀਸੀ, ਜਿਸ ਨੂੰ ਕਿ ਸੁਰੱਖਿਆ ਦੀ ਦੂਸਰੀ ਕਤਾਰ ਮੰਨਿਆ ਜਾਂਦਾ ਹੈ, ਨੂੰ ਗਤੀਸ਼ੀਲ ਰੱਖਿਆ ਜਾਵੇ। ਇਸ ਅਭਿਆਸ ਦੌਰਾਨ ਯੁੱਧ ਦੇ ਸਮੇਂ ਆਉਣ ਵਾਲੀਆਂ ਸਥਿਤੀਆਂ ਵਿੱਚ ਬਚਾਅ ਵਾਸਤੇ ਬਚਾਓ ਪ੍ਰਬੰਧਨ, ਅੱਗਜਨੀ ਦੌਰਾਨ ਮੁਢਲੀ ਸਹਾਇਤਾ, ਜ਼ਖ਼ਮੀ ਵਿਅਕਤੀਆਂ ਦਾ ਬਚਾਅ ਅਤੇ ਕਿਸੇ ਸੈਨਿਕ ਕਾਰਵਾਈ ਦੌਰਾਨ ਹੋਏ ਹਮਲੇ ਤੋਂ ਆਪਣਾ ਅਤੇ ਹੋਰਨਾਂ ਦਾ ਬਚਾਅ ਕਰਨ ਸਬੰਧੀ ਨੁਕਤੇ ਦੱਸੇ ਗਏ। -ਖੇਤਰੀ ਪ੍ਰਤੀਨਿਧ

Advertisement

Advertisement