ਵਿਸਾਖੀ ਮੌਕੇ ਪਾਕਿਸਤਾਨ ਜਾਣ ਦੇ ਚਾਹਵਾਨਾਂ ਤੋਂ ਅਰਜ਼ੀਆਂ ਮੰਗੀਆਂ
07:36 AM Dec 22, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਦਸੰਬਰ
Advertisement
ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸਾਖੀ ਮੌਕੇ ਅਪਰੈਲ 2025 ’ਚ ਪਾਕਿਸਤਾਨ ’ਚ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਲਈ ਸ਼ਰਧਾਲੂਆਂ ਤੋਂ ਅਰਜ਼ੀਆਂ ਮੰਗੀਆਂ ਹਨ। ਸਿਟੀ ਮੈਜਿਸਟ੍ਰੇਟ ਪੂਜਾ ਕੁਮਾਰੀ ਨੇ ਕਿਹਾ ਕਿ ਚਾਹਵਾਨ ਵਿਅਕਤੀ ਆਪਣੀਆਂ ਅਰਜ਼ੀਆਂ 15 ਜਨਵਰੀ ਤੱਕ ਡੀਸੀ ਅੰਬਾਲਾ ਦੇ ਦਫ਼ਤਰ ’ਚ ਦੇ ਸਕਦੇ ਹਨ। -
Advertisement
Advertisement