ਵਿਦਾਇਗੀ ਸਮਾਗਮ ਕਰਵਾਇਆ
05:44 AM Jun 03, 2025 IST
ਪੱਤਰ ਪ੍ਰੇਰਕ
Advertisement
ਭੁੱਚੋ ਮੰਡੀ, 2 ਜੂਨ
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿੱਚ ਫਾਇਰ ਤੇ ਸੇਫਟੀ ਸੈਲ ਦੇ ਇੰਚਾਰਜ ਇੰਜ: ਸੁਨੀਲ ਕੁਮਾਰ (ਵਧੀਕ ਨਿਗਰਾਨ ਇੰਜਨੀਅਰ) ਦੀ ਅਗਵਾਈ ਹੇਠ ਐਤਵਾਰ ਨੂੰ ਸਬ ਫਾਇਰ ਅਫਸਰ ਬਲੌਰ ਸਿੰਘ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਰਿਵਾਰ ਸਮੇਤ ਸ਼ਾਮਲ ਹੋਏ। ਇਸ ਮੌਕੇ ਥਰਮਲ ਦੇ ਮੁੱਖ ਇੰਜਨੀਅਰ ਤੇਜ ਬਾਂਸਲ, ਡਿਪਟੀ ਚੀਫ ਇੰਜੀਨੀਅਰ ਅਸ਼ੋਕ ਅਰੋੜਾ, ਭੋਲਾ ਸਿੰਘ ਮਲੂਕਾ, ਬਲਜੀਤ ਸਿੰਘ ਬਰਾੜ, ਲਖਵੰਤ ਸਿੰਘ ਬਾਂਡੀ , ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਕੇਸਵ ਅਧਿਕਾਰੀ, ਗੁਰਭੇਜ ਸਿੰਘ, ਜਸਨਦੀਪ ਸਿੰਘ ਅਤੇ ਗੁਰਲਾਲ ਸਿੰਘ ਗਿੱਲ ਨੇ ਸਨਮਾਨਿਤ ਕੀਤਾ।
Advertisement
Advertisement