ਲੌਰਡ ਸ਼ਿਵਾ ਸਕੂਲ ਦੀ ਸਰਗਮ ਦਾ ਮੈਰਿਟ ’ਚ 12ਵਾਂ ਰੈਂਕ
05:59 AM May 17, 2025 IST
ਮੂਨਕ(ਕਰਮਵੀਰ ਸਿੰਘ ਸੈਣੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਵਿੱਚ ਲੌਰਡ ਸ਼ਿਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਮੀਰਗੜ੍ਹ ਦੀ ਸਰਗਮ ਗਰਗ ਨੇ ਮੈਰਿਟ ਸੂਚੀ ਵਿੱਚ 12ਵਾਂ ਸਥਾਨ ਹਾਸਲ ਕੀਤਾ ਹੈ। ਸਰਗਮ ਨੇ 638/650 (98.15%) ਲੈ ਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਜਤਿੰਦਰ ਸਿੰਘ ਵਿਰਕ ਅਤੇ ਮੈਨੇਜਮੈਂਟ ਨੇ ਇਸ ਸ਼ਾਨਦਾਰ ਨਤੀਜੇ ’ਤੇ ਵਧਾਈ ਦਿੱਤੀ।
Advertisement
Advertisement
Advertisement