ਰੂਪਨਗਰ ਬੋਟ ਕਲੱਬ ਅੱਜ ਮੁੜ ਹੋਵੇਗਾ ਚਾਲੂੂ
05:54 AM Apr 15, 2025 IST
ਰੂਪਨਗਰ: ਇੱਥੇ ਸਤਲੁਜ ਦਰਿਆ ਦੇ ਕਿਨਾਰੇ ’ਤੇ ਸਥਿਤ ਬੋਟ ਕਲੱਬ ’ਤੇ ਰੌਣਕਾਂ ਪਰਤਣ ਦੀ ਆਸ ਬੱਝ ਗਈ ਹੈ। ਸਰਕਾਰ ਵੱਲੋਂ ਸਤਲੁਜ ’ਚ ਮੁੜ ਕਿਸ਼ਤੀਆਂ ਚਲਾਈਆਂ ਜਾਣਗੀਆਂ। ਇਸ ਦੀ ਸ਼ੁਰੂਆਤ ਵਿਧਾਇਕ ਦਿਨੇਸ਼ ਚੱਢਾ ਮੰਗਲਵਾਰ ਨੂੰ ਕਰਨਗੇ। -ਪੱਤਰ ਪ੍ਰੇਰਕ
Advertisement
Advertisement