ਰਤਨ ਸਿੰਘ ਜੱਗੀ ਦੀ ਅੰਤਿਮ ਅਰਦਾਸ ਪਹਿਲੀ ਨੂੰ
05:15 AM May 28, 2025 IST
ਪਟਿਆਲਾ:
Advertisement
ਉੱਘੇ ਸਿੱਖ ਵਿਦਵਾਨ ਪ੍ਰੋ. ਡਾ. ਰਤਨ ਸਿੰਘ ਜੱਗੀ ਨਮਿੱਤ ਅੰਤਿਮ ਅਰਦਾਸ 1 ਜੂਨ ਨੂੰ ਫੁਆਰਾ ਚੌਕ ਨੇੜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਦੁਪਹਿਰੇ 12 ਤੋਂ ਬਾਅਦ ਦੁਪਹਿਰ ਇਕ ਵਜੇ ਤੱਕ ਹੋਵੇਗੀ। ਇਹ ਜਾਣਕਾਰੀ ਉਨ੍ਹਾਂ ਦੇ ਸੇਵਾਮੁਕਤ ਆਈਏਐੱਸ ਪੁੱਤਰ ਮਾਲਵਿੰਦਰ ਸਿੰਘ ਜੱਗੀ ਨੇ ਦਿੱਤੀ। -ਪੱਤਰ ਪ੍ਰੇਰਕ
Advertisement
Advertisement