ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦਾ ਗਠਨ

05:11 AM May 09, 2025 IST
featuredImage featuredImage

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 8 ਮਈ
ਇੱਥੇ ਡਾਲੀਆਨਾ ਮੰਦਰ ’ਚ ਬ੍ਰਹਾਮਣ ਸਮਾਜ ਦੀ ਮੀਟਿੰਗ ਹੋਈ ਜਿਸ ਸਰਬਸੰਮਤੀ ਨਾਲ਼ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦਾ ਗਠਨ ਕੀਤਾ ਗਿਆ। ਇਸ ਸਬੰਧੀ ਸਭਾ ਦੇ ਨਵ ਨਿਯੁਕਤ ਪ੍ਰੈੱਸ ਸਕੱਤਰ ਰਾਮ ਪ੍ਰਸਾਦ ਸ਼ਰਮਾ ਨੇ ਦੱਸਿਆ ਅੱਜ ਬ੍ਰਾਹਮਣ ਸਮਾਜ ਨੇ ਸਰਬਸੰਮਤੀ ਨਾਲ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦਾ ਗਠਨ ਕੀਤਾ ਹੈ ਅਤੇ ਪਰਵੀਨ ਸ਼ਰਮਾ ਪ੍ਰਧਾਨ ਤੇ ਹਰਸ਼ ਸ਼ਰਮਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਵਿਸ਼ਾਲ ਸ਼ਰਮਾ, ਧਰਮਵੀਰ ਬਿੱਟੂ ਨੂੰ ਸਰਪ੍ਰਸਤ, ਰਾਮੇਸ਼ ਕੁਮਾਰ ਸ਼ਰਮਾ ਜਨਰਲ ਸਕੱਤਰ, ਮਨਦੀਪ ਸ਼ਰਮਾ ਸਕੱਤਰ, ਦਿਨੇਸ਼ ਭਾਸਕਰ ਖਜ਼ਾਨਚੀ ਤੇ ਰਾਮ ਪ੍ਰਸਾਦ ਸ਼ਰਮਾ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦਿਆਂ ਵਿਸ਼ਾਲ ਸ਼ਰਮਾ ਸਰਪਸਤ ਨੇ ਕਿਹਾ ਕਮੇਟੀ ਦੇ ਗਠਨ ਕਰਨ ਦਾ ਮੁੱਖ ਉਦੇਸ਼ ਆਪਸੀ ਏਕਤਾ, ਭਾਈਚਾਰਾ ਬਿਰਾਦਰੀ ਦਾ ਇਕ ਦੂਜੇ ਪ੍ਰਤੀ ਸਹਿਯੋਗ ਵਧਾਉਣਾ ਅਤੇ ਸਮਾਜ ਦੇ ਲਈ ਭਲਾਈ ਦੇ ਕੰਮ ਕਰਨ ਲਈ ਪ੍ਰੇਰਤ ਕਰਨਾ ਹੈ। ਮੀਟਿੰਗ ਵਿੱਚ ਰਜੀਵ ਕੁਮਾਰ ਸ਼ਰਮਾਂ ਮਾਣਾ ਜੀਅਲਰਜ਼, ਪ੍ਰੀਕਸ਼ਤ ਸ਼ਰਮਾ, ਸਾਹਿਲ ਸ਼ਰਮਾਂ, ਰਾਕੇਸ਼ ਸ਼ਰਮਾ ਗੋਲਡੀ, ਜਗਦੀਸ਼ ਕੁਮਾਰ ਜੱਜ, ਅਸ਼ਵਨੀ ਸ਼ਰਮਾ ਪੱਤਰਕਾਰ, ਰਾਜੇਸ਼ ਪਾਠਕ, ਯਸ਼ਪਾਲ ਸ਼ਰਮਾ ਪੱਤਰਕਾਰ, ਤਰਸੇਮ ਲਾਲ, ਰਾਜੀਵ ਭੋਲਾ, ਪਰਮੋਦ ਕੁਮਾਰ, ਸੰਜੀਵ ਸ਼ਰਮਾ, ਦੀਪਕ ਸ਼ਰਮਾਂ, ਪਰਮੋਦ ਅਵਸਥੀ, ਰੋਹਿਤ ਵਿੱਕੀ, ਰਜੀਵ ਸ਼ਰਮਾ ਕਾਕੂ, ਮੁਨੀਸ਼ ਸ਼ਰਮਾ, ਜੈਦੇਵ ਸ਼ਰਮਾ, ਅਮਰਜੀਤ ਸ਼ਰਮਾਂ, ਸੋਨੂੰ ਜੋਸ਼ੀ, ਵਿੱਕੀ ਸ਼ਰਮਾ, ਵਿਵੇਕ ਸ਼ਰਮਾ ਆਦਿ ਨੇ ਭਾਗ ਲਿਆ।

Advertisement

Advertisement