ਬਿਜਲੀ ਬੰਦ ਰਹੇਗੀ
05:02 AM Jun 18, 2025 IST
ਫਗਵਾੜਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸੂਚਨਾ ਮੁਤਾਬਿਕ 18 ਜੂਨ ਦਿਨ ਬੁੱਧਵਾਰ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ 66 ਕੇਵੀ ਸ/ਡ ਚਹੇੜੂ ਤੋਂ ਚੱਲਦੇ ਬੌਨ ਮਿੱਲ ਫੀਡਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਕਾਰਨ ਪਿੰਡ ਸਪਰੌੜ ਅੱਡਾ, ਕਾਂਸ਼ੀ ਨਗਰ, ਜੀ.ਟੀ ਰੋਡ ਤੇ ਘਰੇਲੂ ਤੇ ਵਪਾਰਕ ਅਦਾਰਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਪੱਤਰ ਪ੍ਰੇਰਕ
Advertisement
Advertisement