ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਜਲੀ ਬੰਦ ਰਹੇਗੀ

04:28 AM May 10, 2025 IST
featuredImage featuredImage

ਕਪੂਰਥਲਾ: ਪਾਵਰਕੌਮ ਦੀ ਸੂਚਨਾ ਅਨੁਸਾਰ ਲਾਈਨਾਂ ਦੀ ਮੁਰੰਮਤ ਕਾਰਨ 10 ਮਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਤਹਿਤ ਫੈਕਟਰੀ ਏਰੀਆ, ਐਸਐਸਕੇ ਫੈਕਟਰੀ, ਉਜਾਗਰ ਕੋਲਡ ਸਟੋਰ, ਅਰਜਨ ਦੇਵ ਨਗਰ, ਡੀਐਫ ਕੋਲਡ ਸਟੋਰ, ਗੁਰਦੀਪ ਕੋਲਡ ਸਟੋਰ, ਜੈਨ ਐਗਰੋ, ਸਿੰਧੂ ਇੰਡਸਟਰੀ, ਰੇਲ ਟੈੱਕ ਸੁਲਤਾਨਪੁਰ ਰੋਡ, ਆਨੰਦ ਰਬੜ ਇੰਡਸਟਰੀ, ਸ਼ਕਤੀ ਨਗਰ, ਅਸ਼ੋਕ ਵਿਹਾਰ, ਰਮਨੀਕ ਚੌਂਕ, ਸੈਂਟਰਲ ਟਾਉਣ, ਰੇਲਵੇ ਰੋਡ, ਸੁਲਤਾਨਪੁਰ ਰੋਡ, ਸ਼ੇਖੂਪੁਰ, ਡਿਪਸ ਕਲੋਨੀ, ਪੁਰਾਣੀ ਦਾਣਾ ਮੰਡੀ, ਬਹੁਈ, ਸਬਜੀ ਮੰਡੀ, ਮੁਹਬਤ ਨਗਰ, ਪਾਲਕੀ ਪੈਲੇਸ, ਸੁਭਾਸ਼ ਚੌਕ, ਦਸ਼ਮੇਸ਼ ਕਲੋਨੀ, ਨਰੋਤਮ ਵਿਹਾਰ, ਸੰਤਪੁਰਾ, ਪ੍ਰੀਤ ਨਗਰ ਦਸਮੇਸ਼ ਕਲੋਨੀ ਮੁਹੱਲਾ ਸੁੰਦਰ ਨਗਰ, ਮਹਿਤਾਬਗੜ, ਸ਼ਿਵ ਕਲੋਨੀ, ਸ਼ਹਿਦ ਊਧਮ ਸਿੰਘ ਨਗਰ, ਉੱਚਾ ਧੋੜਾ, ਕਿਲ੍ਹੇ ਵਾਲਾ ਮੁਹੱਲਾ, ਬਾਬੇ ਤੇਲੂ ਦੀ ਕੁਟੀਆ, ਕੁਸ਼ਟ ਆਸ਼ਰਮ, ਟ੍ਰੀਟਮੈਂਟ ਪਲਾਂਟ, ਮਾਰਕਫੈੱਡ ਚੌਕ ਅਤੇ ਰੋਜ਼ ਐਵੀਨਿਉ ਆਦਿ ਇਲਾਕੀਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ। -ਪੱਤਰ ਪ੍ਰੇਰਕ

Advertisement

Advertisement