For the best experience, open
https://m.punjabitribuneonline.com
on your mobile browser.
Advertisement

ਪੱਖੋਵਾਲ ਵਿੱਚ ਏਟੀਐੱਮ ਤੋੜਿਆ

07:56 AM Sep 14, 2024 IST
ਪੱਖੋਵਾਲ ਵਿੱਚ ਏਟੀਐੱਮ ਤੋੜਿਆ
Advertisement

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 13 ਸਤੰਬਰ
ਬੇਖ਼ੌਫ਼ ਲੁਟੇਰਿਆਂ ਨੇ ਕਸਬਾ ਪੱਖੋਵਾਲ ਵਿੱਚ ਕੋਟਕ ਮਹਿੰਦਰਾ ਬੈਂਕ ਦੇ ਏਟੀਐਮ ਨੂੰ ਤੜਕਸਾਰ ਨਿਸ਼ਾਨਾ ਬਣਾਇਆ, ਪਰ ਅਚਾਨਕ ਹੂਟਰ ਵੱਜਣ ਕਾਰਨ ਲੁਟੇਰੇ ਭੱਜ ਨਿਕਲੇ। ਇਲਾਕੇ ਵਿੱਚ ਗਸ਼ਤ ਕਰ ਰਹੀ ਥਾਣਾ ਸੁਧਾਰ ਦੇ ਸਬ-ਇੰਸਪੈਕਟਰ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਇੰਨੇ ਨੂੰ ਵੀ ਮੌਕੇ ’ਤੇ ਪਹੁੰਚ ਗਈ। ਸੂਚਨਾ ਮਿਲਦੇ ਸਾਰ ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਘਟਨਾ ਸਥਾਲ ’ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

sukhwinder singh

View all posts

Advertisement