ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਿਵਲ ਸਕੱਤਰੇਤ ਦੇ ਨਿੱਜੀ ਅਮਲੇ ਦੀਆਂ ਹੋਈਆਂ ਤਰੱਕੀਆਂ

07:40 AM May 09, 2025 IST
featuredImage featuredImage

ਕੁਲਦੀਪ ਸਿੰਘ
ਚੰਡੀਗੜ੍ਹ, 8 ਮਈ
ਪੰਜਾਬ ਸਿਵਲ ਸਕੱਤਰੇਤ ’ਚ ਕੰਮ ਕਰਦੇ ਨਿੱਜੀ ਅਮਲਾ ਕਾਡਰ ਦੇ ਅਧਿਕਾਰੀਆਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ ਜਿਸ ਨੂੰ ਲੈ ਕੇ ਨਿੱਜੀ ਅਮਲੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਸਕੱਤਰੇਤ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਮਨਜੀਤ ਸਿੰਘ ਅਤੇ ਗੁਲਸ਼ਨ ਕੁਮਾਰ ਨੂੰ ਨਿੱਜੀ ਸਕੱਤਰ ਤੋਂ ਸਕੱਤਰ/ਮੰਤਰੀ ਬਣਾਇਆ ਗਿਆ ਅਤੇ ਹਰਜੀਤ ਕੌਰ, ਨੀਲਮ, ਗੁਰਚਰਨ ਸਿੰਘ, ਸੁਨੀਤਾ ਰਾਣੀ ਅਤੇ ਪ੍ਰਵੀਨ ਕੁਮਾਰੀ ਗਰਗ ਨੂੰ ਨਿੱਜੀ ਸਹਾਇਕ ਤੋਂ ਨਿੱਜੀ ਸਕੱਤਰ ਪਦਉੱਨਤ ਕੀਤਾ ਗਿਆ।
ਪੰਜਾਬ ਸਕੱਤਰੇਤ ਪਰਸਨਲ ਸਟਾਫ਼ ਐਸੋਸੀਏਸ਼ਨ ਅਤੇ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਵੱਲੋਂ ਪਦ-ਉਨਤ ਹੋਣ ਵਾਲੇ ਸਾਰੇ ਅਧਿਕਾਰੀਆਂ ਨੂੰ ਐਸੋਸੀਏਸ਼ਨ ਵੱਲੋਂ ਵਧਾਈ ਦਿੱਤੀ ਗਈ। ਉਨ੍ਹਾਂ ਨੇ ਤਰੱਕੀਆਂ ਲਈ ਸਕੱਤਰੇਤ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ।
ਸਕੱਤਰੇਤ ਦੇ ਨਿਜੀ ਅਮਲੇ ਨੂੰ ਇਸ ਪਦਉੱਨਤੀ ਉਤੇ ਬਲਜਿੰਦਰ ਕੌਰ, ਵੀਨਾ ਰਾਣੀ, ਸੁਮਨ ਮਰਵਾਹਾ, ਮਨਜੀਤ ਕੌਰ, ਰੰਜਨ ਬਾਲਾ, ਮਨਵੀਨ ਕੌਰ, ਕੁਲਦੀਪ ਚੰਦ ਪੀ.ਸੀ.ਐੱਸ., ਸਤਬੀਰ ਕੌਰ, ਮਹਿੰਦਰ ਪਾਲ, ਗੁਰਬਖਸ਼ ਸਿੰਘ, ਲਖਵੀਰ ਕੌਰ, ਕਰਮਜੀਤ ਕੌਰ, ਸੁਰਿੰਦਰ ਕੁਮਾਰ, ਸੁਨੀਤਾ ਰਾਣੀ, ਦੀਨਾ ਨਾਥ, ਹਰਵਿੰਦਰ ਸਿੰਘ, ਪੂਨਮ ਸ਼ਰਮਾ, ਬਚਿੱਤਰ ਸਿੰਘ, ਜਸਬੀਰ ਕੌਰ, ਮਲਕੀਤ ਸਿੰਘ ਸੰਧੂ ਆਦਿ ਸਮੇਤ ਵੱਡੀ ਗਿਣਤੀ ਸਟਾਫ਼ ਨੇ ਵਧਾਈ ਦਿੱਤੀ।

Advertisement

Advertisement
Advertisement