ਪਤਨੀ ਦੀ ਹੱਤਿਆ ਕਰਨ ਮਗਰੋਂ ਪਤੀ ਫ਼ਰਾਰ
03:09 AM May 11, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਰਾਜਪੁਰਾ, 10 ਮਈ
ਇੱਥੋਂ ਦੀ ਗੁਰੂ ਅੰਗਦ ਦੇਵ ਕਲੋਨੀ ਵਿੱਚ ਰਹਿੰਦੇ ਪਰਵਾਸੀ ਨੇ ਆਪਣੀ ਪਤਨੀ ਦੀ ਕਥਿਤ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਰਾਮਵਤੀ ਵਾਸੀ ਪਿੰਡ ਅੰਬੀਆਪੁਰ ਜ਼ਿਲ੍ਹਾ ਬਦਾਯੂੰ ਯੂਪੀ ਹਾਲ ਆਬਾਦ ਗੁਰੂ ਅੰਗਦ ਦੇਵ ਕਲੋਨੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਧੀ ਪਿੰਕੀ ਦਾ ਵਿਆਹ ਮਹੀ ਲਾਲ ਨਾਲ ਹੋਇਆ ਸੀ ਜੋ ਸ਼ਰਾਬ ਪੀਣ ਤੋਂ ਬਾਅਦ ਉਸ ਦੀ ਧੀ ਨਾਲ ਅਕਸਰ ਕੁੱਟਮਾਰ ਕਰਦਾ ਸੀ। ਉਸ ਕੋਲ 7 ਮਈ ਨੂੰ ਪਿੰਕੀ ਦਾ ਫ਼ੋਨ ਆਇਆ ਕਿ ਉਸ ਦੇ ਪਤੀ ਨੇ ਫਿਰ ਤੋਂ ਉਸ ਦੀ ਕੁੱਟਮਾਰ ਕੀਤੀ ਹੈ। ਦੂਸਰੇ ਦਿਨ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਧੀ ਦੀ ਕੁੱਟਮਾਰ ਤੇ ਉਸ ਨੂੰ ਕਮਰੇ ਵਿਚ ਬੰਦ ਕਰਨ ਤੋਂ ਬਾਅਦ ਮਹੀ ਲਾਲ ਫ਼ਰਾਰ ਹੋ ਗਿਆ ਹੈ। ਪਿੰਕੀ ਨੂੰ ਹਸਪਤਾਲ
Advertisement
Advertisement