ਨਗਰ ਪੰਚਾਇਤ ਮੂਨਕ ਲਈ ਵੋਟਿੰਗ ਅਮਨ-ਅਮਾਨ ਨਾਲ ਮੁਕੰਮਲ
06:03 AM Dec 22, 2024 IST
Advertisement
ਪੱਤਰ ਪ੍ਰੇਰਕ
ਮੂਨਕ, 21 ਦਸੰਬਰ
ਅੱਜ ਨਗਰ ਪੰਚਾਇਤ ਮੂਨਕ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ। 13 ਵਾਰਡਾਂ ’ਚ ਵੋਟਿੰਗ ਦੌਰਾਨ ਵਾਰਡ ਨੰਬਰ -1 ’ਚੋਂ ਸੰਤੋਸ਼ ਰਾਣੀ, ਵਾਰਡ ਨੰਬਰ-2 ਤੋਂ ਬੱਬੂ ਸਿੱਧੂ, ਵਾਰਡ ਨੰਬਰ-3 ’ਚੋਂ ਭੋਲਾ ਸੇਖੋਂ , ਵਾਰਡ ਨੰਬਰ 4 ’ਚੋਂ ਮੁਖਤਿਆਰ ਸਿੰਘ ਕੰਬੋਜ, ਵਾਰਡ ਨੰਬਰ-5 ’ਚੋਂ ਪਾਸੋ ਦੇਵੀ, ਵਾਰਡ ਨੰਬਰ 6 ’ਚੋਂ ਰਾਜੇਸ਼ ਕੁਮਾਰ ਡਫਲੀ ਜੇਤੂ ਰਹੇ। ਇਸ ਤਰ੍ਹਾਂ ਵਾਰਡ ਨੰਬਰ 7 ’ਚੋਂ ਸੁਮਨ ਰਾਣੀ, ਵਾਰਡ ਨੰਬਰ 8 ’ਚੋਂ ਜਸਪਾਲ ਸਿੰਘ ਜੱਸੀ, ਵਾਰਡ ਨੰਬਰ 9 ’ਚੋਂ ਮਨਪ੍ਰੀਤ ਕੌਰ, ਵਾਰਡ ਨੰਬਰ 10 ’ਚੋਂ ਜਗਸੀਰ ਮਲਾਣਾ, ਵਾਰਡ ਨੰਬਰ 11 ’ਚੋਂ ਨਛੱਤਰ ਸਿੰਘ ਨੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 12 ’ਚੋਂ ਜਿਲਾ ਸੈਣੀ, ਵਾਰਡ 13 ’ਚੋਂ ਅਮਨਦੀਪ ਕੌਰ ਨੇ ਜਿੱਤ ਪ੍ਰਾਪਤ ਕੀਤੀ।
Advertisement
Advertisement
Advertisement